ਕਿਸਾਨ ਅੰਦੋਲਨ : ਦਿੱਲੀ ਪੁਲਿਸ ਵੱਲੋਂ ਆਵਾਜਾਈ ਐਡਵਾਇਜ਼ਰੀ ਜਾਰੀ
ਕਿਸਾਨ ਅੰਦੋਲਨ ਦਾ ਅੱਜ 25ਵਾਂ ਦਿਨ
ਨਵੀਂ ਦਿੱਲੀ। ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਕਿਸਾਨਾਂ ਦੇ ਜਾਰੀ ਅੰਦੋਲਨ ਦੇ ਮੱਦੇਨਜ਼ਰ ਦਿੱਲੀ ਪੁਲਿਸ ਨੇ ਸੋਮਵਾਰ ਲਈ ਲੋਕਾਂ ਨੂੰ ਮੁਸ਼ਕਲਾਂ ਤੋਂ ਬਚਣ ਲਈ ਆਵਾਜਾਈ ਐਡਵਾਇਜ਼ਰੀ ਜਾਰੀ ਕੀਤੀ ਹੈ। ਕਿਸਾਨਾਂ ਦੇ ਅੰਦੋਲਨ ਦੀ ਵਜ੍ਹਾ ਨਾਲ ਕਈ ਹੱਦਾਂ ਅੱਜ...
ਅਗਲੇ ਦੋ ਦਿਨ ਤੇਜ਼ ਸੀਤ ਲਹਿਰ
ਅਗਲੇ ਦੋ ਦਿਨ ਤੇਜ਼ ਸੀਤ ਲਹਿਰ
ਚੰਡੀਗੜ੍ਹ| ਦਿੱਲੀ ਸਮੇਤ ਉੱਤਰ ਭਾਰਤ ਦੇ ਜ਼ਿਆਦਾਤਰ ਇਲਾਕਿਆਂ ’ਚ ਤੇਜ਼ ਸੀਤ ਲਹਿਰ ਕਾਰਨ ਪਾਰਾ ਸ਼ਿਮਲਾ ਤੋਂ ਘੱਟ ਰਿਕਾਰਡ ਕੀਤਾ ਗਿਆ ਹੈ ਤੇ ਅਗਲੇ ਦੋ ਦਿਨਾਂ ’ਚ ਸੀਤ ਲਹਿਰ ਤੋਂ ਰਾਹਤ ਦੀ ਸੰਭਾਵਨਾ ਨਹੀਂ ਹੈ। ਮੌਸਮ ਕੇਂਦਰ ਅਨੁਸਾਰ ਹਰਿਆਣਾ ਤੇ ਪੰਜਾਬ ’ਚ 22 ਦਸੰਬਰ ਤੱਕ ਕਈ ਥਾਵਾ...
ਮੱਧ ਪ੍ਰਦੇਸ਼ ’ਚ ਕਾਰ ਪਲਟਣ ਨਾਲ ਚਾਰ ਨੌਜਵਾਨਾਂ ਦੀ ਮੌਤ
ਕਾਰ ਬੇਕਾਬੂ ਹੋ ਕੇ ਖੱਡ ’ਚ ਡਿੱਗੀ
ਗਵਾਲੀਅਰ। ਮੱਧ ਪ੍ਰਦੇਸ਼ ਦੇ ਗਵਾਲੀਅਰ ਜ਼ਿਲ੍ਹੇ ਦੇ ਬਿਲੌਆ ਥਾਣਾ ਇਲਾਕੇ ’ਚ ਕਾਰ ਪਲਟਣ ਕਾਰਨ ਉਸ ’ਚ ਸਵਾਰ ਚਾਰ ਨੌਜਵਾਨਾਂ ਦੀ ਮੌਤ ਹੋ ਗਈ। ਪੁਲਿਸ ਸੂਤਰਾਂ ਅਨੁਸਾਰ ਕੱਲ੍ਹ ਰਾਤ ਲਗਭਗ 12 ਵਜੇ ਵਾਪਰੇ ਇਸ ਹਾਦਸੇ ’ਚ ਸੁਭਮ ਸ਼ਰਮਾ, ਨਵਜੋਤ ਢਿੱਲਨ, ਸ਼ਿਵ ਤੇ ਕਾਰਤਿਕ ਦੀ ਮੌਤ ਹ...
ਜਿੰਨਾ ਚਿਰ ਪੀਐਮ ਮੋਦੀ ਕਰਨਗੇ ‘ਮਨ ਕੀ ਬਾਤ’ ਕਿਸਾਨ ਖੜਕਾਉਣਗੇ ਥਾਲੀਆਂ
23 ਦਸੰਬਰ ਨੂੰ 24 ਘੰਟਿਆਂ ਦੀ ਭੁੱਖ ਹੜਤਾਲ ਦਾ ਫੈਸਲਾ
ਕਿਸਾਨਾਂ ਆਗੂਆਂ ਨੇ ਪ੍ਰੈਸ ਕਾਨਫਰੰਸ ਕਰਕੇ ਕੀਤਾ ਐਲਾਨ
25, 26 ਤੇ 27 ਦਸੰਬਰ ਨੂੰ ਕਿਸਾਨ ਮੁਫ਼ਤ ਕਰਨਗੇ ਹਰਿਆਣਾ ਦੇ ਟੋਲ ਨਾਕੇ
26 ਅਤੇ 27 ਨੂੰ ਐਨ.ਡੀ.ਏ. ’ਚ ਸ਼ਾਮਲ ਹਰ ਪਾਰਟੀ ਦਾ ਕੀਤਾ ਜਾਵੇਗਾ ਘਿਰਾਓ
ਚੰਡੀਗੜ, (ਅਸ਼ਵਨੀ ਚਾਵਲਾ)...
ਬੇਲਾਰੂਸ ’ਚ ਪ੍ਰਦਰਸ਼ਨ ਕਰ ਰਹੇ 150 ਵਿਅਕਤੀਆਂ ਨੂੰ ਹਿਰਾਸਤ ’ਚ ਲਿਆ
ਵਿਰੋਧੀਆਂ ਨੇ ਚੋਣਾਂ ’ਚ ਵੱਡੇ ਪੱਧਰ ’ਤੇ ਘਪਲੇ ਦਾ ਲਾਇਆ ਦੋਸ਼
ਮਾਸਕੋ। ਬੇਲਾਰੂਸ ’ਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੌਰਾਨ 150 ਤੋਂ ਵੱਧ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਗਿਆ। ਗੈਰ ਰਜਿਸਟਰਡ ਵਿਸਨਾ ਮਨੁੱਖੀ ਅਧਿਕਾਰ ਕੇਂਦਰ ਨੇ ਇਹ ਜਾਣਕਾਰੀ ਦਿੱਤੀ। ਵਿਸਨਾ ਵੈਬਸਾਈਟ ਦੇ ਤਾਜ਼ਾ ਅੰਕੜਿਆਂ ਅਨੁਸਾਰ ਐਤਵਾਰ ਨੂੰ...
ਚੀਨ ਦੇ ਰਸਾਇਣਕ ਪਲਾਂਟ ’ਚ ਧਮਾਕਾ, ਤਿੰਨ ਮੌਤਾਂ
ਚਾਰ ਜਣੇ ਗੰਭੀਰ ਜ਼ਖਮੀ
ਬੀਜਿੰਗ। ਚੀਨ ਦੇ ਪੂਰਬ ਉੱਤਰ ਪ੍ਰਾਂਤ ਹੇਡ੍ਰਲੇਂਗਜੀਆਂਗ ’ਚ ਇੱਕ ਰਸਾਇਣਕ ਪਲਾਂਟ ’ਚ ਧਮਾਕੇ ਨਾਲ ਘੱਟ ਤੋਂ ਘੱਟ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਤੇ ਚਾਰ ਜਣੇ ਜ਼ਖਮੀ ਹੋ ਗਏ। ਮੀਡੀਆ ਰਿਪੋਰਟਾਂ ਅਨੁਸਾਰ ਘਟਨਾ ਸ਼ਨਿੱਚਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਲਗਭਗ 12 :46 ਮਿੰਟ ’ਤੇ ਏਂਡਾ ਸ਼ਹਿ...
ਦਿੱਲੀ ਦੇ ਸ੍ਰੀ ਗੁਰਦੁਆਰਾ ਸਾਹਿਬ ਰਕਾਬਗੰਜ ਨਤਮਸਤਕ ਹੋਏ ਪੀਐਮ ਮੋਦੀ
ਦਿੱਲੀ ਦੇ ਸ੍ਰੀ ਗੁਰਦੁਆਰਾ ਸਾਹਿਬ ਰਕਾਬਗੰਜ ਨਤਮਸਤਕ ਹੋਏ ਪੀਐਮ ਮੋਦੀ
ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ ਦਿੱਲੀ ਦੇ ਸ੍ਰੀ ਗੁਰੂਦੁਆਰਾ ਸਾਹਿਬ ਰਕਾਬਗੰਜ ਨਤਮਸਤਕ ਹੋਏ। ਇੱਥੇ ਉਨ੍ਹਾਂ ਨੇ ਮੱਥਾ ਟੇਕਿਆ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਉਨ੍ਹਾਂ ਸ੍ਰੀ ਗੁਰ...
ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਲਗਵਾਈ ਕੋਰੋਨਾ ਦੀ ਵੈਕਸੀਨ
ਕਿਹਾ, ਇਜ਼ਰਾਇਲ ਲਈ ਬਹੁਤ ਹੀ ਵੱਡਾ ਦਿਨ
ਤੇਲ ਅਵੀਵ। ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਕੋਰੋਨਾ ਵਾਇਰਸ (ਕੋਵਿਡ-19) ਦੀ ਵੈਕਸੀਨ ਲਗਵਾਉਣ ਵਾਲੇ ਦੇਸ਼ਾਂ ਦੇ ਪਹਿਲੇ ਨਾਗਰਿਕ ਬਣ ਗਏ ਹਨ। ਨੇਤਨਯਾਹੂ ਨੇ ਸ਼ਨਿੱਚਰਵਾਰ ਨੂੰ ਟੀਵੀ ’ਤੇ ਪ੍ਰਸਾਰਿਤ ਇੱਕ ਲਾਈਵ ਪ੍ਰੋਗਰਾਮ ਦੌਰਾਨ ਦਵਾਈ ਨਿਰਮਾਣ ਕੰਪਨੀ ਫ...
ਗੁਣਾਂ ਦੀ ਖਾਨ, ਅਮਰੂਦ
ਗੁਣਾਂ ਦੀ ਖਾਨ, ਅਮਰੂਦ
ਫਲਾਂ ਦਾ ਨਾਂਅ ਸੁਣ ਕੇ ਸਭ ਦੇ ਮੂੰਹ ਵਿੱਚ ਪਾਣੀ ਆ ਜਾਂਦਾ ਹੈ। ਹਰ ਇੱਕ ਵਿਅਕਤੀ ਦੇ ਮਨਪਸੰਦ ਫਲ ਅਲੱਗ-ਅਲੱਗ ਹੁੰਦੇ ਹਨ ਪਰ ਹਰੇਕ ਫਲ ਕਈ-ਕਈ ਗੁਣਾਂ ਦਾ ਖਜਾਨਾ ਹੁੰਦਾ ਹੈ। ਫਲਾਂ ਤੋਂ ਸਾਨੂੰ ਵਿਟਾਮਿਨ, ਫਾਇਬਰ ਤੇ ਰੋਗਾਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ। ਇਹ ਸਾਡੇ ਸਰੀਰ ਲਈ ਬਹੁਤ ਗੁ...
ਟੈਸਟ ਮੈਚ : ਭਾਰਤੀ ਟੀਮ 36 ਦੌੜਾਂ ’ਤੇ ਢੇਰ
88 ਸਾਲਾਂ ਦੇ ਟੈਸਟ ਇਤਿਹਾਸ ’ਚ ਸਭ ਤੋਂ ਖਰਾਬ ਰਿਕਾਰਡ
ਨਵੀਂ ਦਿੱਲੀ। ਭਾਰਤ ਤੇ ਅਸਟਰੇਲੀਆ ਦਰਮਿਆਨ ਪਹਿਲੇ ਟੈਸਟ ਮੈਚ ਦੇ ਤੀਜੇ ਦਿਨ ਭਾਰਤੀ ਟੀਮ 36 ਦੌੜਾਂ ’ਤੇ ਢੇਰ ਹੋ ਗਈ। ਭਾਰਤੀ ਟੀਮ ਨੇ 88 ਸਾਲਾਂ ਦੇ ਭਾਰਤੀ ਟੈਸਟ ਇਤਿਹਾਸ ’ਚ ਸਭ ਤੋਂ ਘੱਟ ਸਕੋਰ ਬਣਾ ਕੇ ਨਵਾਂ ਰਿਕਾਰਡ ਬਣਾ ਦਿੱਤਾ ਹੈ। ਭਾਰਤੀ ਟੀਮ ਨ...