ਸਾਡੇ ਨਾਲ ਸ਼ਾਮਲ

Follow us

27.2 C
Chandigarh
Friday, September 27, 2024
More
    Gunmen kill Ethiopia

    ਇਥੋਪੀਆ ’ਚ ਬੰਦੂਕਧਾਰੀਆਂ ਦਾ ਹਮਲਾ, 90 ਤੋਂ ਵੱਧ ਲੋਕਾਂ ਦੀ ਮੌਤ

    0
    ਇਥੋਪੀਆ ’ਚ ਬੰਦੂਕਧਾਰੀਆਂ ਦਾ ਹਮਲਾ, 90 ਤੋਂ ਵੱਧ ਲੋਕਾਂ ਦੀ ਮੌਤ ਅਦੀਸ ਅਬਾਬਾ। ਪੂਰਬੀ ਅਫ਼ਰੀਕਾ ਦੇਸ਼ ਇਥੋਪੀਆ ਦੇ ਪੱਛਮੀ ਬੇਨੀਸ਼ੰਗੁਲ-ਗੁਮੂਜ ਪ੍ਰਾਂਤ ’ਚ ਕੁਝ ਅਣਪਛਾਤੇ ਬੰਦੂਕਧਾਰੀਆਂ ਦੇ ਹਮਲੇ ’ਚ 90 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਅਨੁਸਾਰ ਬੇਕੁਜੀ ਕੀਬੇਲੇ, ਬੁਲੇਨ ਵੀਰੇਡਾ ਤੇ ਮੇਟੇ...

    ਪੋਲੇ-ਪੋਲੇ ਗੱਦਿਆਂ ਤੇ ਚਿੱਟੀਆਂ ਚਾਂਦਰਾਂ ’ਤੇ ਕਾਂਗਰਸੀਆਂ ਕਿਸਾਨਾਂ ਦੇ ਹੱਕ ’ਚ ਕੀਤੀ ‘ਭੁੱਖ ਹੜਤਾਲ’

    0
    ਥੋੜ੍ਹੇ ਹੀ ਸਮੇਂ ਪਿਛੋਂ ਹੀ ਭੁੱਖ ਹੜਤਾਲ ਤੋਂ ਖਿਸਕਦੇ ਵੇਖੇ ਗਏ ਕਾਂਗਰਸੀ

    ਕਿਸਾਨਾਂ ਵੱਲੋਂ ਕੇਂਦਰ ਦੀ ਚਿੱਠੀ ਰੱਦ

    0
    ਕਿਹਾ, ਸਾਨੂੰ ਨਹੀਂ ਚਾਹੀਦੈ ਕਾਲੇ ਕਾਨੂੰਨ, ਸੋਧ ਨਹੀਂ ਰ¾ਦ ਕਰਨ ਸਬੰਧੀ ਭੇਜੇ ਤਜਵੀਜ਼ ਤਾਂ ਹੋਏਗੀ ਗੱਲਬਾਤ ਸਰਕਾਰ ਕਰ ਰਹੀ ਐ ਗੁਮਰਾਹ, ਅਸੀਂ ਨਹੀਂ ਅੜੇ ਜਿ¾ਦ ’ਤੇ, ਗੱਲਬਾਤ ਕਰਨ ਲਈ ਤਿਆਰ

    ਦੇਸ਼ ਭਗਤ ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਦੀ ਪੋਤ ਨੂੰਹ ਸਵਰਗਵਾਸ

    0
    ਦੇਸ਼ ਭਗਤ ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਦੀ ਪੋਤ ਨੂੰਹ ਸਵਰਗਵਾਸ ਪਟਿਆਲਾ, (ਸੱਚ ਕਹੂੰ ਨਿਊਜ਼)। ਦੇਸ਼ ਭਗਤ ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਦੀ ਪੋਤ ਨੂੰਹ ਬਲਵੀਰ ਕੌਰ ਸੁਪਤਨੀ ਸਵ. ਅਜੀਤ ਸਿੰਘ 19 ਦਸੰਬਰ 2020 ਨੂੰ ਕੈਨੇਡਾ ਵਿਖੇ ਸਦੀਵੀ ਵਿਛੋੜਾ ਦੇ ਗਏ ਹਨ। ਜਿੱਥੇ ਉਹ ਕਾਮਾਗਾਟਾ ਮਾਰੂ ਪਰਿਵਾ...
    Chilgoza

    ਸਿਹਤ ਲਈ ਗੁਣਕਾਰੀ ਚਿਲਗੋਜ਼ਾ

    0
    ਸਿਹਤ ਲਈ ਗੁਣਕਾਰੀ ਚਿਲਗੋਜ਼ਾ ਚਿਲਗੋਜ਼ਾ ਤਾਕਤ ਦਾ ਕੁਦਰਤ ਵੱਲੋਂ ਦਿੱਤਾ ਅਨਮੋਲ ਖਜ਼ਾਨਾ ਹੈ। ਸਰਦੀਆਂ ਦੀ ਬਹੁਤ ਵਧੀਆ ਖੁਰਾਕ ਹੈ। ਜੇਕਰ ਤੁਸੀ ਕਮਜ਼ੋਰੀ ਤੋਂ ਦੂਰ ਰਹਿਣਾ ਹੈ ਤਾਂ ਹਰ ਸਾਲ਼ ਇੱਕ ਕਿੱਲੋ ਚਿਲਗੋਜ਼ਾ ਖਾਓ, ਜਿਸ ਨਾਲ 70 ਸਾਲ ਤੱਕ ਕਮਜ਼ੋਰੀ ਤੁਹਾਡੇ ਨੇੜੇ ਨਹੀਂ ਆਵੇਗੀ ਗਰਮੀਆਂ ’ਚ ਇਹ ਨਹੀਂ ਖਾਣਾ ਚਾਹੀਦ...
    Classes 8th Haryana

    ਹਰਿਆਣਾ ’ਚ ਅੱਠਵੀਂ ਤੱਕ ਹਾਲੇ ਨਹੀਂ ਲੱਗਣਗੀਆਂ ਕਲਾਸਾਂ

    0
    ਹਰਿਆਣਾ ’ਚ ਅੱਠਵੀਂ ਤੱਕ ਹਾਲੇ ਨਹੀਂ ਲੱਗਣਗੀਆਂ ਕਲਾਸਾਂ ਚੰਡੀਗੜ੍ਹ। ਦਸਵੀਂ ਤੇ ਬਾਰ੍ਹਵੀਂ ਤੋਂ ਬਾਅਦ ਸਕੂਲਾਂ ’ਚ ਹੁਣ ਨੌਵੀਂ ਤੇ 11ਵੀਂ ਦੀਆਂ ਜਮਾਤਾਂ ਸ਼ੁਰੂ ਹੋ ਗਈਆਂ ਹਨ ਪਰ ਪਹਿਲੀ ਤੋਂ ਅੱਠਵੀਂ ਦੀਆਂ ਰੈਗੂਲਰ ਕਲਾਸਾਂ ਹਾਲੇ ਨਹੀਂ ਲੱਗਣਗੀਆਂ ਸਿੱਖਿਆ ਡਾਇਰੈਕਟਰ ਨੇ ਇਸ ਸਬੰਧੀ ਮੰਗਲਵਾਰ ਨੂੰ ਸਾਰੇ ਜ਼ਿਲ੍ਹ...

    ਕੈਲਗਰੀ ‘ਚ ਬਰਫੀਲੇ ਤੂਫ਼ਾਨ ਦਾ ਹਮਲਾ

    0
    ਕਈ ਵਹੀਕਲ ਸਲਿੱਪ ਹੋ ਕੇ ਸੜਕੋਂ ਲੱਥੇ। ਘਰਾਂ ਅੱਗੇ ਗੋਡੇ ਗੋਡੇ ਬਰਫ ਚੜੀ ਕੈਲਗਰੀ (ਕੈਨੇਡਾ) ਜੀਵਨ ਰਾਮਗੜ੍। ਲੰਘੀ ਰਾਤ ਕੈਨੇਡਾ ਦੇ ਕਈ ਸ਼ਹਿਰਾਂ ਨੂੰ ਬਰਫ ਦੇ ਤੂਫਾਨ ਨੇ ਆਪਣੀ ਲਪੇਟ ਚ ਲੈ ਲਿਆ। ਬੇਸ਼ੱਕ ਕ੍ਰਿਸਮਸ ਦੇ ਦਿਨਾਂ ਚ ਬਰਫਬਾਰੀ ਨੂੰ ਇਥੋਂ ਦੇ ਜੰਮਪਲ ਵਾਸੀ ਸ਼ੁਭ ਮੰਨਦੇ ਹਨ ਪ੍ਰੰਤੂ ਲੰਘੀ ਰਾਤ ਦੇ...
    Gurdaspur

    ਗੁਰਦਾਸਪੁਰ ’ਚ ਪਤੀ-ਪਤਨੀ ਤੇ ਧੀ ਵੱਲੋਂ ਖੁਦਕੁਸ਼ੀ

    0
    ਖੁਦਕੁਸ਼ੀ ਤੋਂ ਪਹਿਲਾ ਬਣਾਈ ਵੀਡੀਓ, ਸਲਫਾਸ ਨਿਗਲ ਕੇ ਕੀਤੀ ਖੁਦਕੁਸ਼ੀ ਗੁਰਦਾਸਪੁਰ। ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ’ਚ ਇੱਕ ਖੌਫ਼ਨਾਕ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਗੁਰਦਾਸਪੁਰ ’ਚ ਪਤੀ-ਪਤਨੀ ਤੇ ਇੱਕ ਧੀ ਵੱਲੋਂ ਇੱਠਿਆ ਜ਼ਹਿਰ ਨਿਗਲ ਕੇ ਖੁਦਕੁਸ਼ੀ ਕੀਤੀ ਗਈ। ਖੁਦਕੁਸ਼ੀ ਕਰਨ ਤੋਂ ਪਹਿਲਾਂ ਪਰਿਵਾਰ ...
    Rahul

    ਕੋਵਿਡ ਟੀਕਾਕਰਨ ਕਦੋਂ ਸ਼ੁਰੂ ਕਰੇਗੀ ਸਰਕਾਰ : ਰਾਹੁਲ

    0
    ਕਿਹਾ, ਚੀਨ, ਅਮਰੀਕਾ, ਬ੍ਰਿਟੇਨ, ਰੂਸ ’ਚ ਸ਼ੁਰੂ ਹੋ ਚੁੱਕੀ ਹੈ ਪ੍ਰਕਿਰਿਆ ਨਵੀਂ ਦਿੱਲੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਦੁਨੀਆ ਦੇ ਕਈ ਦੇਸ਼ਾਂ ’ਚ ਕੋਵਿਡ ਮਹਾਂਮਾਰੀ ਦਾ ਕਹਿਰ ਰੋਕਣ ਲਈ ਟੀਕਾਕਰਨ ਅਭਿਆਨ ਸ਼ੁਰੂ ਹੋ ਚੁੱਕਿਆ ਹੈ ਤੇ ਹੁਣ ਤੱਕ ਲੱਖਾਂ ਲੋਕਾਂ ਨੂੰ ਇਹ ਟੀਕਾ ਲੱਗ ਚੁੱਕਿਆ...
    Charan Singh Jayanti

    ਰਾਜਨਾਥ ਸਿੰਘ ਨੇ ਚਰਨ ਸਿੰਘ ਦੀ ਜੈਅੰਤੀ ’ਤੇ ਕੀਤਾ ਨਮਨ

    0
    ਰਾਜਨਾਥ ਸਿੰਘ ਨੇ ਚਰਨ ਸਿੰਘ ਦੀ ਜੈਅੰਤੀ ’ਤੇ ਕੀਤਾ ਨਮਨ ਨਵੀਂ ਦਿੱਲੀ। ਕੇਂਦਰੀ ਰੱÎਖਿਆ ਮੰਤਰੀ ਰਾਜਨਾਥ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਨੂੰ ਅੱਜ ਉਨ੍ਹਾਂ ਦੀ ਜੈਅੰਤੀ ’ਤੇ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਦੇਸ਼ ਦੇ ਕੁਝ ਕਿਸਾਨ ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਅੰਦੋਲਨ ਕਰ ਰਹੇ ਹਨ ਤੇ ਉ...

    ਤਾਜ਼ਾ ਖ਼ਬਰਾਂ

    saha mastana ji

    MSG: ਪਿਆਰੇ ਸਤਿਗੁਰੂ ਜੀ ਨੇ ਕੀਤੀ ਇੱਛਾ ਪੂਰੀ, ਬਖ਼ਸ਼ੀ ਬੱਚੇ ਦੀ ਦਾਤ

    0
    MSG: ਸਰਸਾ। ਜੀਵਾਂ ਬਾਈ ਫਾਜ਼ਿਲਕਾ ਜ਼ਿਲ੍ਹੇ ਦੇ ਨੁਕੇਰੀਆ ਪਿੰਡ ਦੀ ਰਹਿਣ ਵਾਲੀ ਸੀ ਉਹ ਉਨ੍ਹਾਂ ਦਿਨਾਂ ’ਚ ਆਪਣੀ ਵਿਆਹੀ ਬੇਟੀ ਦੇ ਭਵਿੱਖ ਨੂੰ ਲੈ ਕੇ ਚਿੰਤਾ ’ਚ ਸੀ ਕਿਉਂਕਿ ਜੀਵਾਂ ਬਾਈ...
    Panchayat Elections In Punjab

    Panchayat Elections In Punjab : ਸਰਬਸੰਮਤੀ ਨਾਲ ਪਹਿਲੀ ਵਾਰ ਚੁਣੀ ਪੰਚਾਇਤ, ਪੰਜਾਬ ’ਚ ਚਰਚੇ

    0
    ਪਿੰਡ ਰੋਲ ਦੇ ਵਸਨੀਕਾਂ ਨੇ ਸਰਬਸੰਮਤੀ ਨਾਲ ਪਹਿਲੀ ਵਾਰ ਚੁਣੀ ਪੰਚਾਇਤ Panchayat Elections In Punjab : (ਜਸਵੀਰ ਸਿੰਘ ਗਹਿਲ) ਦੋਰਾਹਾ। ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ...
    Punjab Toll Plaza

    Punjab Toll Plaza: ਲਾਡੋਵਾਲ ਟੋਲ ਪਲਾਜਾ ਸੰਬੰਧੀ ਆਈ ਵੱਡੀ ਅਪਡੇਟ, ਜਾਣੋ

    0
    ਫੋਨ ’ਤੇ ਹੀ ਕੰਪਨੀ ਨੇ ਮੰਨੀਆਂ ਮੰਗਾਂ, ਢਾਈ ਘੰਟਿਆਂ ਪਿੱਛੋਂ ਮੁੜ ਚਾਲੂ ਹੋਇਆ ਲਾਡੋਵਾਲ ਟੋਲ ਪਲਾਜਾ Punjab Toll Plaza: (ਜਸਵੀਰ ਸਿੰਘ ਗਹਿਲ) ਲੁਧਿਆਣਾ। ਟੋਲ ਪਲਾਜਾ ਵਰਕਰਜ਼ ਯੂਨ...
    Sarpanch Elections Punjab

    Sarpanch Elections Punjab: ਪੰਚਾਇਤੀ ਚੋਣਾਂ ਦੇ ਐਲਾਨ ਮਗਰੋਂ ਸਰਬ ਸੰਮਤੀ ਨਾਲ ਚੁਣੀ ਪੰਚਾਇਤ

    0
    ਪਿੰਡ ਮਾਨਵਾਲਾ ਤੇ ਸੁਖਲੱਧੀ ਵਿਖੇ ਸਰਬ ਸੰਮਤੀ ਨਾਲ ਚੁਣੀ ਪੰਚਾਇਤ Sarpanch Elections Punjab: (ਸਤੀਸ਼ ਜੈਨ) ਰਾਮਾਂ ਮੰਡੀ। ਹਲਕਾ ਤਲਵੰਡੀ ਸਾਬੋ ਦੇ ਪਿੰਡ ਕਿਸ਼ਨਗੜ੍ਹ ਉਰਫ ਮਾਨਵਾ...
    Tree Plantation

    Tree Plantation: ਡੇਰਾ ਸ਼ਰਧਾਲੂ ਨੇ ਪੌਦੇ ਲਾ ਕੇ ਅਤੇ ਰਾਸ਼ਨ ਵੰਡ ਕੇ ਮਨਾਇਆ ਜਨਮ ਦਿਨ

    0
    (ਸੱਚ ਕਹੂੰ ਨਿਊਜ਼) ਗਿੱਦਡ਼ਬਾਹਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ’ਤੇ ਚੱਲਦਿਆਂ ਡੇਰਾ ਸ਼ਰਧਾਲੂ ਲਗਾਤਾਰ ਮਾਨਵਤਾ ਭਲਾਈ ਕਾਰਜਾ...
    Fazilka News

    Fazilka News: ਐਸਐਸਪੀ ਫਾਜ਼ਿਲਕਾ ਵੱਲੋਂ ਪੰਚਾਇਤੀ ਚੋਣਾਂ ਸਬੰਧੀ ਅਮਨ-ਕਾਨੂੰਨ ਨੂੰ ਲੈ ਕੇ ਅਹਿਮ ਮੀਟਿੰਗ, ਸਖ਼ਤ ਕਦਮ ਚੁੱਕਣ ਦੇ ਹੁਕਮ ਜਾਰੀ

    0
    Fazilka News: (ਰਜਨੀਸ਼ ਰਵੀ) ਫਾਜ਼ਿਲਕਾ। ਪੰਚਾਇਤੀ ਚੋਣਾਂ ਦੇ ਮੱਦੇਨਜ਼ਰ, ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵੱਲੋਂ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਬਣਾਉਣ ਲਈ ਕਦਮ ਚੁੱਕਣ ਸ਼ੁਰੂ ਕਰ ...
    MLA Gajjan Majra

    Punjab Haryana High Court: ਵਿਧਾਇਕ ਗੱਜਣਮਾਜਰਾ ਨੇ ਜ਼ਮਾਨਤ ਲਈ ਕੀਤੀ ਪਟੀਸ਼ਨ ਦਾਇਰ

    0
    ਜਸਵੰਤ ਸਿੰਘ ਗੱਜਣਮਾਜਰਾ ਦੀ ਮਨੀ ਲਾਂਡਰਿੰਗ ਮਾਮਲੇ ’ਚ ਹੋਈ ਹੈ ਗ੍ਰਿਫ਼ਤਾਰ | Punjab Haryana High Court Punjab Haryana High Court: (ਗੁਰਤੇਜ ਜੋਸ਼ੀ) ਮਾਲੇਰਕੋਟਲਾ। ਮਨੀ ਲ...
    Hindenburg

    Delhi CAQM reprimanded: ਪ੍ਰਦੂਸ਼ਣ ਤੇ ਪਰਾਲੀ ਸਾੜਨ ਸਬੰਧੀ ਸੁਪਰੀਮ ਕੋਰਟ ’ਚ ਹੋਈ ਸੁਣਵਾਈ, ਪੜ੍ਹੋ ਸੁਪਰੀਮ ਕੋਰਟ ਨੇ ਕੀ ਕਿਹਾ…

    0
    ਨਵੀਂ ਦਿੱਲੀ (ਏਜੰਸੀ)। Delhi CAQM reprimanded: ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ-ਐਨਸੀਆਰ ਤੇ ਆਸ-ਪਾਸ ਦੇ ਖੇਤਰਾਂ ’ਚ ਪ੍ਰਦੂਸ਼ਣ ਤੇ ਪਰਾਲੀ ਸਾੜਨ ...
    Indira Gandhi Canal

    Indira Gandhi Canal: ਇੰਦਰਾ ਗਾਂਧੀ ਨਹਿਰ ’ਚ ਕਾਰ ਸਮੇਤ ਡਿੱਗੇ ਪਤੀ-ਪਤਨੀ, SDRF ਦੀਆਂ ਟੀਮਾਂ ਵੱਲੋਂ ਤਲਾਸ਼ ਜਾਰੀ

    0
    ਪਤੀ ਨੇ ਬਚਾਈ ਜਾਨ | Indira Gandhi Canal ਬੀਕਾਨੇਰ (ਸੱਚ ਕਹੂੰ ਨਿਊਜ਼)। Indira Gandhi Canal: ਬੀਕਾਨੇਰ ’ਚ ਪਤੀ-ਪਤਨੀ ਆਪਣੀ ਕਾਰ ਸਮੇਤ ਇੰਦਰਾ ਗਾਂਧੀ ਨਹਿਰ ’ਚ ਡਿੱਗ ਗਏ। ਪਤ...
    Bharat Bhushan Asu

    Bharat Bhushan Ashu: ਸਾਬਕਾ ਮੰਤਰੀ ਭਾਰਤ ਭੂਸ਼ਣ ਆਸੂ ਖਿਲਾਫ ਈਡੀ ਦਾ ਵੱਡਾ ਐਕਸ਼ਨ

    0
    ਭਾਰਤ ਭੂਸ਼ਣ ਆਸੂ ਦੀ ਪ੍ਰਾਪਰਟੀ ਕੀਤੀ ਅਟੈਚ Bharat Bhushan Ashu: (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ’ਚ ਫਸੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ...