ਮੂਸੇਵਾਲਾ ਪਰਿਵਾਰ ਦਾ ਗੈਂਗਸਟਰਾਂ ਨੂੰ ਜਵਾਬ

Moosewala family ਦਾ ਗੈਂਗਸਟਰਾਂ ਨੂੰ ਜਵਾਬ, ਪਰਿਵਾਰ ਦੀ ਸੁਰੱਖਿਆ ਵਧਾਉਣ ਦੀ ਕੀਤੀ ਮੰਗ ਮਾਨਸਾ। ਲਾਰੈਂਸ ਗੈਂਗ ਦੀ ਧਮਕੀ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਰਿਵਾਰ (Moosewala family) ਨੇ ਗੈਂਗਸਟਰਾਂ ਨੂੰ ਮੂੰਹ ਤੋੜ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਲਾਰੈਂਸ ਅਤੇ ਜੱਗੂ ਭਗਵਾਨਪੁਰੀਆ ਨੇ ਪੰਜਾਬ ਨੂੰ ਨਹੀਂ ਖਰੀਦਿਆ। ਉਹ ਗੈਂਗਸਟਰ ਹੈ ਅਤੇ ਉਸ ਨੂੰ ਸਰਕਾਰ ਦਾ ਸਮਰਥਨ ਪ੍ਰਾਪਤ … Continue reading ਮੂਸੇਵਾਲਾ ਪਰਿਵਾਰ ਦਾ ਗੈਂਗਸਟਰਾਂ ਨੂੰ ਜਵਾਬ