ਬੇਟੇ ਦੇ ਜਨਮਦਿਨ ’ਤੇ ਦਿੱਤਾ ‘ਚੰਨ ਦਾ ਟੁਕੜਾ’

Moon piece birthday gift | ਬੇਟੇ ਦੇ ਜਨਮਦਿਨ ’ਤੇ ਦਿੱਤਾ ‘ਚੰਨ ਦਾ ਟੁਕੜਾ’ ਟੋਹਾਣਾ (ਸੱਚ ਕਹੂੰ/ਸੁਰਿੰਦਰ ਸਮੈਣ)। ਬੱਚਿਆਂ ਦੇ ਜਨਮ ਦਿਨ ’ਤੇ ਲੋਕ ਆਪਣੇ ਬੱਚਿਆਂ ਨੂੰ ਤਰ੍ਹਾਂ-ਤਰ੍ਹਾਂ ਦੇ ਤੋਹਫੇ ਦਿੰਦੇ ਹਨ। ਫਤਿਹਾਬਾਦ ਜ਼ਿਲੇ ਦੇ ਟੋਹਾਣਾ ’ਚ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ, ਜਿਸ ’ਚ ਇਕ ਵਿਅਕਤੀ ਨੇ ਆਪਣੇ ਬੇਟੇ ਦੇ ਜਨਮਦਿਨ ’ਤੇ ਤੋਹਫੇ ਵਜੋਂ ਚੰਦਰਮਾ … Continue reading ਬੇਟੇ ਦੇ ਜਨਮਦਿਨ ’ਤੇ ਦਿੱਤਾ ‘ਚੰਨ ਦਾ ਟੁਕੜਾ’