ਡਰੋਨ ਹਮਲੇ ‘ਚ ਮਾਰੇ ਕਈ ਅੱਤਵਾਦੀ

Terrorist, Killed, Drone Attack, Somalia

ਏਜੰਸੀ, 
ਜੋਹਾਨਸਬਰਗ, 17 ਦਸੰਬਰ

ਦੱਖਣ ਸੋਮਾਲੀਆ ਦੇ ਤੱਟਵਰਤੀ ਸ਼ਹਿਰ ਕਿਸਮਾਏ ਦੇ ਦਰਸਥ ਇਲਾਕੇ ‘ਚ ਡਰੋਨ ਹਮਲੇ ‘ਚ ਅੱਤਵਾਦੀ ਸੰਗਠਨ ਅਲ ਸ਼ਬਾਬ ਦੇ ਕਈ ਅੱਤਵਾਦੀ ਮਾਰੇ ਗਏ ਹਨ

ਮੀਡੀਆ ਰਿਪੋਰਟ ਅਨੁਸਾਰ ਸੈਨਿਕਾਂ ਦੇ ਇੱਕ ਅਧਿਕਾਰੀ ਨੇ ਆਪਣੀ ਪਹਿਚਾਣ ਗੁਪਤ ਰੱਖਦੇ ਹੋਏ ਦੱਸਿਆ ਕਿ ਕੱਲ ਅਲ ਸ਼ਬਾਬ ਦੇ ਗੜ੍ਹ ਬੇਕਹਾਨੀ ‘ਚ ਹਮਲੇ ਕੀਤੇ ਗਏ ਜਿਸ ਵਿੱਚ ਕਈ ਅੱਤਵਾਦੀ ਮਾਰੇ ਗਏ ਹਨ ਬੇਜਹਨੀ ਦੇ ਸਥਾਨਕ ਨਿਵਾਸੀ ਨੇ ਦੱਸਿਆ ਕਿ ਇਲਾਕੇ ‘ਚ ਕੰਲ ਜਬਰਦਸਤ ਧਮਾਕਾ ਸੁਣਾਈ ਦਿੱਤਾ ਹੈ ਉਨ੍ਹਾਂ ਨੇ ਕਿਹਾ ਕਿ ਇਹ ਹਮਲੇ ਉਸ ਸਮੇਂ ਕੀਤੇ ਗਏ ਜਦੋ ਅੱਤਵਾਦੀ ਮੀਟਿੰਗ ਕਰ ਰਹੇ ਸੀ ਅਮਰੀਕਾ-ਅਫਰੀਕਾ ਕਮਾਨ ਨੇ ਅਧਿਕਾਰਰਿਕ ਰੂਪ ਨਾਲ ਇਸਦੀ ਪੁਸ਼ਟੀ ਕੀਤੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।