ਪੋਸਟਮਾਰਟਮ ਰਿਪੋਰਟ ’ਚ ਖੁਲਾਸਾ : ਸੋਨਾਲੀ ਫੋਗਾਟ ਦੇ ਸਰੀਰ ’ਤੇ ਸੱਟ ਦੇ ਕਈ ਨਿਸ਼ਾਨ

ਸੁਧੀਰ ਸਾਂਗਵਾਨ ਤੇ ਸੁਖਵਿੰਦਰ ਵਾਸੀ ਮੁਲਜ਼ਮ (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਭਾਜਪਾ ਆਗੂ ਸੋਨਾਲੀ ਫੋਗਾਟ (Sonali Phogat) ਦੇ ਪੋਸਟਮਾਰਟਮ ਦੀ ਰਿਪੋਰਟ ’ਚ ਹੈਰਾਨ ਕਰਨ ਵਾਲੇ ਵੱਡੇ ਖੁਲਾਸੇ ਹੋਏ ਹਨ। ਮੀਡੀਆ ਰਿਪੋਰਟਾਂ ਅਨੁਸਾਰ ਪੋਸਟਮਾਰਟਮ ਰਿਪੋਰਟ ’ਚ ਫੋਗਾਟ ਦੇ ਸਰੀਰ ’ਤੇ ਸੱਟ ਕਈ ਨਿਸ਼ਾਨ ਹਨ। ਗੋਆ ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ 42 ਸਾਲਾਂ ਫੋਗਾਟ ਦੀ ਮੌਤ … Continue reading ਪੋਸਟਮਾਰਟਮ ਰਿਪੋਰਟ ’ਚ ਖੁਲਾਸਾ : ਸੋਨਾਲੀ ਫੋਗਾਟ ਦੇ ਸਰੀਰ ’ਤੇ ਸੱਟ ਦੇ ਕਈ ਨਿਸ਼ਾਨ