ਜਾਵਡੇਕਰ ਨੇ ਆਈਆਈਟੀ (ਜੰਮੂ) ਦਾ ਉਦਘਾਟਨ ਕੀਤਾ

ਜੰਮੂ। ਕੇਂਦਰੀ ਮਨੁੱਖੀ ਵਸੀਲੇ ਵਿਕਾਸ ਮੰਤਰੀ ਪ੍ਰਕਾਸ਼ ਜਾਵਡੇਕਰ ਨ ੇਅੱਜ ਭਾਰਤੀ ਤਨੀਕੀ ਸੰਸਥਾਨ (ਜੰਮੂ) ਦਾ ਉਦਘਾਟਨ ਕੀਤਾ।
ਇਸ ਦੇ ਨਾਲ ਹੀ ਇਸ ਸਸੰਥਾ ‘ਚ 2016-17 ਵਿੱਦਿਅਕ ਸੈਸ਼ਨ ਦੀਆਂ ਕਲਾਸਾਂ ਸ਼ੁਰੂ ਹੋ ਗਈਆਂ। ਜੰਮੂ ਦੇ ਪਲੌਡਾ ਸਥਿੱਤ ਸੰਸਥਾਨ ਦੇ ਅਸਥਾਈ ਕੈਂਪਸ ‘ਚ ਹੋਏ ਇੱਕ ਪ੍ਰੋਗਰਾਮ ‘ਚ ਸ੍ਰੀ ਜਾਵਡੇਕਰ ਨੇ ਸੰਸਥਾਨ ਦੇ ਸ਼ੁਰੂਆਤ ਹੋਣ ਦਾ ਐਲਾਨ ਕੀਤਾ।