ਮੁੰਬਈ। ਰਿਜਰਵ ਬੈਂਕ ਗਵਰਨਰ ਰਘੂਰਾਮ ਰਾਜਨ ਨੇ ਅੱਜ ਕਿਹਾ ਕਿ ਵਸਤੂ ਤੇ ਸੇਵਾ ਕਰ (ਜੀਐੱਸਟੀ) ਨਾਲ ਮਹਿੰਗਾਈ ਵਧਕੇ ਅਜਿਹਾ ਜ਼ਰੂਰੀ ਨਹੀਂ।
ਸ੍ਰੀ ਰਾਜਨ ਨੇ ਇੱਥੇ ਚਾਲੂ ਵਿੱਤੀ ਵਰ੍ਹੇ ਲਈ ਜਾਰੀ ਤੀਜੀ ਦ੍ਰੈਮਾਸਿਕ ਅਤੇ ਆਪਣੇ ਕਾਰਜਕਾਲ ਦੀ ਆਖ਼ਰੀ ਕਰਜ਼ਾ ਤੇ ਮੌਦ੍ਰਿਕ ਨੀਤੀ ਸਮੀਖਿਆ ਤੋਂ ਬਾਅਦ ਪੱਤਰਕਾਰਾਂ ਦੇ ਸਵਾਲ ਦੇ ਜਵਾਬ ‘ਚ ਕਿਹਾ ਕਿ ਜ਼ਰੂਰੀ ਨਹੀਂ ਕਿ ਜੀਐੱਸਟੀ ਨਾਲ ਮਹਿੰਗਾਈ ਵਧੇ। ਹਾਲੇ ਕੁਝ ਵੀ ਕਹਿਣਾ ਜਲਦਬਾਜੀ ਹੋਵੇਗੀ।