Indian Ship Attack

Indian Ship Attack : ਓਮਾਨ ਤੱਟ 'ਤੇ ਭਾਰਤੀ ਝੰਡੇ ਵਾਲੇ ਜਹਾਜ਼ 'ਤੇ ਹਮਲਾ 'ਅਸਵੀਕਾਰਨਯੋਗ': ਵਿਦੇਸ਼ ਮੰਤਰਾਲਾ 

ਭਾਰਤ ਨੇ ਬੁੱਧਵਾਰ ਨੂੰ ਓਮਾਨ ਦੇ ਤੱਟ 'ਤੇ ਭਾਰਤੀ ਝੰਡੇ ਵਾਲੇ ਜਹਾਜ਼ 'ਤੇ ਹੋਏ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਵਿਦੇਸ਼ ਮੰਤਰਾਲਾ ਨੇ ਵੀਰਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਅਜਿਹੇ ਹਮਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਦੇਸ਼  ਕੁੱਲ ਜਹਾਨ  ਖਾਸ ਖਬਰ