ਸੀਆਈਐੱਸਐੱਫ ਜਵਾਨ ਨੇ ਲਈ ਚਾਰ ਸਾਥੀਆਂ ਦੀ ਜਾਨ
ਏਜੰਸੀ ਔਰੰਗਾਬਾਦ,
ਬਿਹਾਰ 'ਚ ਔਰੰਗਾਬਾਦ ਜ਼ਿਲ੍ਹੇ ਦੇ ਨਰਾਰੀਖੁਰਦ ਥਾਣਾ ਦੇ ਨਵੀਨਗਰ ਪਾਵਰ ਜੇਨਰੇਟਿੰਗ ਕੰਪਨੀ 'ਚ ਅੱਜ ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਦੇ ਇੱਕ ਜਵਾਨ ਨੇ ਆਪਣੇ ਹੀ ਚਾਰ ਸਾਥੀਆਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਪੁਲਿਸ ਮੁਖੀ ਸੱਤਿਆ ਪ੍ਰਕਾਸ਼ ਨੇ ਦੱਸਿਆ ਕਿ ਨਵੀਨਗਰ ਪਾਵਰ ਜੇਨਰੇਟਿ...
ਪਾਇਦਾਨ ‘ਤੇ ਤਿਰੰਗੇ ਵਾਲੀ ਤਸਵੀਰ ‘ਤੇ ਸੁਸ਼ਮਾ ਵੱਲੋਂ ਅਮੇਜਨ ਨੂੰ ਚੇਤਾਵਨੀ
ਨਵੀਂ ਦਿੱਲੀ। ਈ-ਕਾਮਰਸ ਕੰਪਨੀ ਅਮੇਜਨ 'ਤੇ ਵੇਚੇ ਜਾਣ ਵਾਲੇ ਪਾਇਦਾਨ 'ਤੇ ਤਿਰੰਗੇ ਦੀ ਤਸਵੀਰ ਤੋਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ (sushma swaraj) ਅੱਜ ਖਫ਼ਾ ਹੋ ਗਈ ਤੇ ਉਨ੍ਹਾਂ ਨੇ ਕਪਨੀ ਨੂੰ ਇਸ ਨੂੰ ਤੁਰੰਤ ਹਟਾਉਣ ਅਤੇ ਮੁਆਫ਼ੀ ਮੰਗਣ ਲਈ ਕਿਹਾ ਹੈ। ਸ੍ਰੀਮਤੀ ਸਵਰਾਜ ਨੇ ਭਾਰਤੀ ਤਿਰੰਗੇ ਾਲ ਜੁੜੇ ਉਤਪਾਦਾਂ ...
ਆਪ ਉਮੀਦਵਾਰ ਕਾਂਗਰਸ ‘ਚ ਸ਼ਾਮਲ
ਅੰਮ੍ਰਿਤਸਰ ਸੈਂਟਰਲ ਤੋਂ ਦਰਬਾਰੀ ਲਾਲ ਨੂੰ ਮਿਲੀ ਸੀ ਆਪ ਦੀ ਟਿਕਟ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਸੈਂਟਰਲ ਤੋਂ ਉਮੀਦਵਾਰ ਦਰਬਾਰੀ ਲਾਲ ਨੇ 'ਆਪ' ਨੂੰ ਹੀ ਅਲਵਿਦਾ ਕਹਿੰਦੇ ਹੋਏ ਕਾਂਗਰਸ ਵਿੱਚ ਮੁੜ ਤੋਂ ਆਪਣੀ ਘਰ ਵਾਪਸੀ ਕਰ ਲਈ ਹੈ, ਇਸ ਤੋਂ ਪਹਿਲਾਂ ਦਰਬਾਰੀ ਲਾਲ ਨੇ ਪਿਛਲੀਆਂ ...
ਸਹਾਰਾ ਬਿਰਲਾ ਡਾਇਰੀ ਦੀ ਨਹੀਂ ਹੋਵੇਗੀ ਜਾਂਚ
ਸਹਾਰਾ ਬਿਰਲਾ ਡਾਇਰੀ ਦੀ ਨਹੀਂ ਹੋਵੇਗੀ ਜਾਂਚ
ਏਜੰਸੀ ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਸਹਾਰਾ-ਬਿਰਲਾ sahara birla ਡਾਇਰੀ ਮਾਮਲੇ 'ਚ ਜਾਂਚ ਕਰਾਉਣ ਦੀ ਮੰਗ ਵਾਲੀ ਇੱਕ ਪਟੀਸ਼ਨ ਨੂੰ ਅੱਜ ਰੱਦ ਕਰ ਦਿੱਤਾ ਜਸਟਿਸ ਅਰੁਣ ਮਿਸ਼ਰਾ ਤੇ ਜਸਟਿਸ ਅਮਿਤਾਭ ਰਾਏ ਦੀ ਬੈਂਚ ਨੇ ਕਾਮਨ ਕਾਜ ਤੇ ਅਟਾਰਨੀ ਜਨਰਲ ਮੁਕੁਲ ਰੋਹਤਗੀ...
ਸੋਨਾ ਫਿਰ 29 ਹਜ਼ਾਰੀ, ਚਾਂਦੀ ਵੀ 350 ਚਮਕੀ
ਸੋਨਾ ਫਿਰ 29 ਹਜ਼ਾਰੀ, ਚਾਂਦੀ ਵੀ 350 ਚਮਕੀ
ਨਵੀਂ ਦਿੱਲੀ। ਕੌਮਾਂਤਰੀ ਪੱਧਰ 'ਤੇ ਦੋਵਾਂ ਕੀਮਤੀ ਧਾਤੂਆਂ 'ਚ ਤੇਜੀ ਨਾਲ ਅੱਜ ਦਿੱਲੀ ਸਰਾਫ਼ਾ ਬਾਜ਼ਾਰ 'ਚ ਸੋਨਾ 330 ਰੁਪਏ ਚਮਕ ਕੇ ਪੰਜ ਹਫ਼ਤੇ 29 ਹਜ਼ਾਰ ਦੇ ਪਾਰ 29030 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪੁੱਜ ਗਿਆ। ਚਾਂਦੀ ਵੀ 350 ਰੁਪਏ ਦੀ ਤੇਜੀ ਨਾਲ ਲਗਭਗ ਚਾਰ ਹਫ਼...
ਰਾਇਡੂ ਦਾ ਸੈਂਕੜਾ, ਯੁਵੀ ਤੇ ਧੋਨੀ ਦਾ ਅਰਧ ਸੈਂਕੜਾ ਬੇਕਾਰ, ਇੰਗਲੈਂਡ ਜਿੱਤਿਆ
ਰਾਇਡੂ ਦਾ ਸੈਂਕੜਾ, ਯੁਵੀ ਤੇ ਧੋਨੀ ਦਾ ਅਰਧ ਸੈਂਕੜਾ ਬੇਕਾਰ, ਇੰਗਲੈਂਡ ਜਿੱਤਿਆ
ਮੁੰਬਈ। ਅੰਬਾਟੀ ਰਾਇਡੂ (100) ਦੇ ਸ਼ਾਨਦਾਰ ਸੈਂਕੜੇ ਤੇ ਸਿਖਰ ਧਵਨ (63), ਯੁਵਰਾਜ ਸਿੰਘ (56) ਤੇ ਮਹਿੰਦਰ ਸਿੰਘ ਧੋਨੀ ਦੇ ਅਰਧ ਸੈਂਕੜੇ ਨਾਲ ਭਾਰਤ ਏ ਨੇ ਇੰਗਲੈਂਡ ਖਿਲਾਫ਼ ਪਹਿਲੇ ਅਭਿਆਸ ਮੈਚ 'ਚ ਮੰਗਲਵਾਰ ਨੂੰ 50 ਓਵਰਾਂ 'ਚ ...
ਸਾਈਕਲ ਚੋਣ ਨਿਸ਼ਾਨ : Eelection Commission ਨੇ ਸਪਾ ਧੜਿਆਂ ਨੂੰ 13 ਨੂੰ ਸੱਦਿਆ
ਸਾਈਕਲ ਚੋਣ ਨਿਸ਼ਾਨ : Eelection Commission ਨੇ ਸਪਾ ਧੜਿਆਂ ਨੂੰ 13 ਨੂੰ ਸੱਦਿਆ
ਨਵੀਂ ਦਿੱਲੀ। ਚੋਣ ਕਮਿਸ਼ਨ (Eelection Commission) ਨੇ ਸਮਾਜਵਾਦੀ ਪਾਰਟੀ ਦੇ ਦੋਵੇਂ ਧੜਿਆਂ ਨੂੰ ਚੋਣ ਨਿਸ਼ਾਨ ਸਾਈਕਲ ਤੇ ਪਾਰਟੀ ਦੇ ਨਾਂਅ ਅਲਾਟ ਕਰਨ ਸਬੰਧੀ ਆਪਣਾ-ਆਪਣ ਪੱਖ ਰੱਖਣ ਲਈ 13 ਜਨਵਰੀ ਨੂੰ ਬੁਲਾਇਆ ਹੈ। ਕਮਿਸ਼ਨ...
ਸਪਾ ਦਾ ਕਲੇਸ਼ : ਅਖਿਲੇਸ਼, ਮੁਲਾਇਮ ਦੀ ਮੁਲਾਕਾਤ ਫਿਲਹਾਲ ਬੇਸਿੱਟਾ
ਸਪਾ ਦਾ ਕਲੇਸ਼ : ਅਖਿਲੇਸ਼, ਮੁਲਾਇਮ ਦੀ ਮੁਲਾਕਾਤ ਫਿਲਹਾਲ ਬੇਸਿੱਟਾ
ਲਖਨਊ। ਸਮਾਜਵਾਦੀ ਪਾਰਟੀ 'ਚ ਚੱਲ ਰਹੇ ਕਲੇਸ਼ ਨੂੰ ਖ਼ਤਮ ਕਰਨ ਲਈ ਪਾਰਟੀ ਮੁਖੀ ਮੁਲਾਇਮ ਸਿੰਘ ਯਾਦਵ (Mulayam Singh) ਤੇ ਉਨ੍ਹਾਂ ਦੇ ਪੁੱਤਰ ਅਖਿਲੇਸ਼ ਯਾਦਵ ਦੀ ਅੱਜ ਲਗਭਗ ਡੇਢ ਘੰਟੇ ਦੀ ਹੋਈ ਗੱਲਬਾਤ ਫਿਲਹਾਲ ਬੇਸਿੱਟਾ ਰਹੀ, ਦੋਵਾਂ ਦਰਮਿਆਨ...
ਵਿਧਾਨ ਸਭਾ ਚੋਣਾਂ: ਮੁੱਖ ਮਾਰਗਾਂ ‘ਤੇ ਵਾਹਨਾਂ ਦੀ ਤਲਾਸ਼ੀ ਜਾਰੀ
Assembly Elections : ਮੁੱਖ ਮਾਰਗਾਂ 'ਤੇ ਵਾਹਨਾਂ ਦੀ ਤਲਾਸ਼ੀ ਜਾਰੀ
ਲੰਬੀ (ਸੱਚ ਕਹੂੰ ਨਿਊਜ਼) 4 ਫਰਵਰੀ ਨੂੰ ਪੰਜਾਬ 'ਚ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ (Assembly Elections) ਸਦਕਾ ਬੀਤੀ 4 ਜਨਵਰੀ ਤੋਂ ਭਾਰਤ ਦੇ ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ ਪੰਜਾਬ 'ਚ ਚੋਣ ਜ਼ਾਬਤਾ ਲੱਗਿਆ ਹੋਇਆ ਹੈ, ਜਿ...
ਘਾਟੀ ‘ਚ ਪ੍ਰਚੰਡ ਸੀਤ ਲਹਿਰ, ਟੁੱਟਿਆ ਰਿਕਾਰਡ
ਸਭ ਤੋਂ ਠੰਢਾ ਰਿਹਾ ਗੁਲਮਰਗਸਭ ਤੋਂ ਠੰਢਾ ਰਿਹਾ ਗੁਲਮਰਗ
ਸ੍ਰੀਨਗਰ, ਕਸ਼ਮੀਰ ਘਾਟੀ 'ਚ ਸੀਤ ਹਵਾਵਾਂ ਚੱਲ ਰਹੀਆਂ ਹਨ ਤੇ ਬੀਤੀ ਰਾਤ ਕਈ ਥਾਵਾਂ 'ਤੇ ਇਸ ਮੌਸਮ ਦੀ ਸਭ ਤੋਂ ਠੰਢੀ ਰਾਤ ਰਹੀ ਪ੍ਰਸਿੱਧ ਸਕੀ-ਰਿਸੋਰਟ ਗੁਲਮਰਗ 'ਚ ਤਾਪਮਾਨ ਬੀਤੇ ਪੰਜ ਸਾਲਾਂ 'ਚ ਜਨਵਰੀ ਦੇ ਮਹੀਨੇ 'ਚ ਸਭ ਤੋਂ ਘੱਟ ਰਿਹਾ ਮੌਸਮ ਵਿਭਾਗ ...