Jammu Kashmir: ਕੁਪਵਾੜਾ ‘ਚ ਦੋ ਅੱਤਵਾਦੀ ਢੇਰ, ਘੁਸਪੈਠ ਦੀ ਕੋਸ਼ਿਸ਼ ਨਾਕਾਮ
Jammu Kashmir: ਸ਼੍ਰੀਨਗਰ (ਏਜੰਸੀ)। ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ (ਐਲਓਸੀ) ਦੇ ਨਾਲ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰਦੇ ਹੋਏ ਸੁਰੱਖਿਆ ਬਲਾਂ ਨੇ ਦੋ ਅਣਪਛਾਤੇ ਅੱਤਵਾਦੀਆਂ ਨੂੰ ਮਾਰ ਦਿੱਤਾ। ਫੌਜ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਫੌਜ ਨੇ ਦੱਸਿਆ ਕਿ ਘੁਸਪੈਠ ਦੀ ਕੋ...
Sirsa News: ਮੁੱਖ ਮੰਤਰੀ ਨਾਇਬ ਸੈਣੀ ਨੇ ਸਰਸਾ ’ਚ ਮੈਡੀਕਲ ਕਾਲਜ ਦੀ ਰੱਖੀ ਨੀਂਹ
Sirsa News: 1010 ਕਰੋੜ ਦੀ ਲਾਗਤ ਨਾਲ 21 ਏਕੜ ’ਚ 24 ਮਹੀਨਿਆਂ ਦੌਰਾਨ ਬਣ ਕੇ ਹੋਵੇਗਾ ਤਿਆਰ
Sirsa News: ਸਰਸਾ (ਸੱਚ ਕਹੂੰ ਨਿਊਜ਼/ਸੁਨੀਲ ਵਰਮਾ)। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੀਰਵਾਰ ਨੂੰ ਸਰਸਾ ਵਿੱਚ ਬਾਬਾ ਸਰਸਾਈਨਾਥ ਸਰਕਾਰੀ ਮੈਡੀਕਲ ਕਾਲਜ ਦੀ ਨੀਂਹ ਰੱਖੀ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਸਿਹਤ...
ਥੋਕ ਮਹਿੰਗਾਈ 15 ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ ’ਤੇ
ਮਈ ’ਚ ਵਧ ਕੇ 2.61 ਫੀਸਦੀ ’ਤੇ ਪਹੁੰਚੀ | Wholesale Inflation
ਨਵੀਂ ਦਿੱਲੀ (ਏਜੰਸੀ)। Wholesale Inflation : ਖੁਰਾਕੀ ਵਸਤਾਂ ਅਤੇ ਨਿਰਮਿਤ ਵਸਤਾਂ ਦੀਆਂ ਕੀਮਤਾਂ ਵਧਣ ਕਾਰਨ ਥੋਕ ਮੁੱਲ ਸੂਚਕ ਅੰਕ ’ਤੇ ਆਧਾਰਿਤ ਮਹਿੰਗਾਈ ਮਈ ’ਚ ਵਧ ਕੇ 2.61 ਫੀਸਦੀ ਹੋ ਗਈ, ਜਦੋਂ ਕਿ ਅਪਰੈਲ ’ਚ ਇਹ 1.26 ਫੀਸਦੀ ਸੀ...
ਮੋਬਾਈਲ ਲੋਕੇਸ਼ਨ ਸ਼ੇਅਰ ਕਰਨਾ ਜ਼ਮਾਨਤ ਦੀ ਸ਼ਰਤ ਨਹੀਂ : ਸੁਪਰੀਮ ਕੋਰਟ
ਨਵੀਂ ਦਿੱਲੀ (ਏਜੰਸੀ)। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕਿਹਾ ਕਿ ਦੋਸ਼ੀਆਂ ਨੂੰ ਜ਼ਮਾਨਤ ਦੇਣ ਲਈ ਸ਼ਰਤ ਉਨ੍ਹਾਂ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਣ ਲਈ ਗੂਗਲ ਪਿੰਨ ਦਾ ਸਥਾਨ ਸੰਬੰਧਿਤ ਜਾਂਚ ਅਧਿਕਾਰੀਆਂ ਨਾਲ ਲੋਕੇਸ਼ਨ ਸਾਂਝੀ ਕਰਨ ਦੀ ਸ਼ਰਤ ਨਹੀਂ ਰੱਖੀ ਜਾ ਸਕਦੀ।
ਜਸਟਿਸ ਅਭੈ ਐਸ ਓਕਾ ਅਤੇ ਜਸਟਿਸ ਉੱਜਵਲ ਭੂ...
ਹਿੰਦ ਮਹਾਂਸਾਗਰ ਖੇਤਰ ’ਚ ਵਧੇਗੀ ਭਾਰਤ ਦੀ ਸਮਰੱਥਾ
ਭਾਰਤ ਨੇ ਪੂਰਬੀ ਅਰਫ਼ੀਕੀ ਦੇਸ਼ ਮਾਰੀਸ਼ਸ਼ ’ਚ ਮਿਲਟਰੀ ਬੇਸ ਦਾ ਨਿਰਮਾਣ ਪੂਰਾ ਕਰ ਲਿਆ ਹੈ ਹਿੰਦ ਮਹਾਂਸਾਗਰ ’ਚ ਹੋਂਦ ਸਬੰਧੀ ਸੰਸਾਰਿਕ ਮਹਾਂਸ਼ਕਤੀਆਂ ਵਿਚਕਾਰ ਖਾਸ ਕਰਕੇ ਚੀਨ ਨਾਲ ਚੱਲ ਰਹੇ ਸ਼ਕਤੀ ਦੇ ਮੁਕਾਬਲੇ ਦੇ ਦੌਰ ’ਚ ਭਾਰਤ ਦੀ ਇਸ ਪ੍ਰਾਪਤੀ ਨੂੰ ਵੱਡੀ ਅਤੇ ਕੂਟਨੀਤਿਕ ਕਾਮਯਾਬੀ ਕਿਹਾ ਜਾ ਰਿਹਾ ਹੈ ਮਾਰੀਸ਼ਸ ਦੇ...
IND Vs AUS Final : ਭਾਰਤ ਨੇ ਆਸਟਰੇਲੀਆ ਨੂੰ ਦਿੱਤਾ 241 ਦੌੜਾਂ ਦਾ ਟੀਚਾ
ਵਿਰਾਟ ਤੇ ਰਾਹੁਲ ਨੇ ਲਾਏ ਅਰਧ ਸੈਂਕੜੇ (IND Vs AUS Final)
ਅਹਿਮਦਾਬਾਦ। IND Vs AUS Final ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਿਸ਼ਵ ਕੱਪ 2023 ਦਾ ਫਾਈਨਲ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਆਸਟਰੇਲੀਆ ਨੂੰ 241 ਦੌੜਾਂ ਦਾ ਟੀਚਾ ਦਿੱਤਾ। ਆਸਟ੍ਰੇਲੀਆਈ ਕਪਤਾ...
ਬਿਜਲੀ ਕਾਮਿਆਂ ਵੱਲੋਂ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਹੱਕ ’ਚ ਕੀਤਾ ਰੋਸ ਪ੍ਰਦਰਸ਼ਨ
5 ਦਸੰਬਰ ਨੂੰ ਸਮੁੱਚੇ ਪੰਜਾਬ ਵਿੱਚ ਬਿਜਲੀ ਕਾਮਿਆਂ ਵੱਲੋਂ ਇੱਕ ਰੋਜ਼ਾ ਹੜਤਾਲ ਕੀਤੀ ਜਾਵੇਗੀ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੀ.ਐਸ.ਈ. ਬੀ. ਇੰਪਲਾਈਜ਼ ਜੁਆਇੰਟ ਫੋਰਮ ਵਿੱਚ ਸ਼ਾਮਿਲ ਬਿਜਲੀ ਮੁਲਾਜਮਾਂ ਦੀਆ ਪ੍ਰਮੁੱਖ ਜਥੇਬੰਦੀਆਂ ਟੈਕਨੀਕਲ ਸਰਵਿਸਜ਼ ਯੂਨੀਅਨ, ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਰਜਿ: ਇੰਪਲਾਈਜ਼ ਫੈ...
ਵਿਧਾਨ ਸਭਾ ਹਲਕਾ ਸੁਨਾਮ ਨੂੰ ਵਿਕਾਸ ਅਤੇ ਸੁਵਿਧਾਵਾਂ ਪੱਖੋਂ ਮੋਹਰੀ ਬਣਾਵਾਂਗੇ : ਅਮਨ ਅਰੋੜਾ
8 ਪਿੰਡਾਂ ਵਿੱਚ ਵਿਕਾਸ ਕਾਰਜਾਂ ਲਈ ਕਰੀਬ 5 ਕਰੋੜ ਰੁਪਏ ਦੀਆਂ ਗ੍ਰਾਂਟਾਂ ਵੰਡੀਆਂ
ਸਾਹੋਕੇ, ਬੁੱਗਰ, ਰੱਤੋਕੇ ਅਤੇ ਤਕੀਪੁਰ ਨੂੰ ਵਾਟਰ ਵਰਕਸ ਲਈ 4.22 ਕਰੋੜ ਰੁਪਏ ਜਾਰੀ (Grant)
ਲੌਂਗੋਵਾਲ (ਹਰਪਾਲ)। ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਹ...
ਚੇਅਰਮੈਨ ਰਮਨ ਬਹਿਲ ਨੇ ਗੁਰਦਾਸਪੁਰ ਸ਼ਹਿਰ ਨੂੰ ਦਿੱਤਾ ਤੋਹਫਾ, ਮੁਹੱਲਾ ਵਾਸੀ ਹੋਏ ਖੁਸ਼
ਚੇਅਰਮੈਨ ਰਮਨ ਬਹਿਲ ਦੀਆਂ ਕੋਸ਼ਿਸ਼ਾਂ ਨੂੰ ਪਿਆ ਬੂਰ (Gurdaspur News)
ਗੁਰਦਾਸਪੁਰ ਸ਼ਹਿਰ ਦੀ ਪੰਛੀ ਕਲੋਨੀ ਅਤੇ ਆਈ.ਟੀ.ਆਈ ਮੁਹੱਲਾ ਦੇ ਵਸਨੀਕਾਂ ਦੀ ਲੰਮੇ ਸਮੇਂ ਤੋਂ ਚਲੀ ਆ ਰਹੀ ਪਾਣੀ ਦੀ ਸਮੱਸਿਆ ਦਾ ਹੱਲ ਹੋਇਆ
ਚੇਅਰਮੈਨ ਰਮਨ ਬਹਿਲ ਨੇ 15 ਲੱਖ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟ ਦਾ ਨੀਂਹ ਪੱਥਰ ਰੱ...
Punjab News: ਕੱਚੇ ਕਾਮੇ ਸਰਕਾਰ ਖਿਲਾਫ਼ ਭੜਕੇ, ਦੋ ਘੰਟਿਆਂ ਲਈ ਪੰਜਾਬ ਭਰ ਦੇ ਮੁੱਖ ਬੱਸ ਅੱਡੇ ਕੀਤੇ ਬੰਦ
ਆਮ ਲੋਕ ਬੱਸ ਅੱਡਿਆਂ ’ਤੇ ਹੁੰਦੇ ਰਹੇ ਖੱਜਲ ਖੁਆਰ, ਹੜਤਾਲ ਖਤਮ ਹੋਣ ਦਾ ਕਰਦੇ ਰਹੇ ਇੰਤਜਾਰ | Punjab News
Punjab News: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸੂਬੇ ਭਰ ਦੇ ਬੱਸ ਅੱਡੇ ਜਿੱਥੇ ਦੋ ਘੰਟਿਆਂ ਤੱਕ ਬੰਦ ਰਹੇ, ਉੱਥੇ ਹੀ ਕੱਚੇ ਕਾਮਿਆਂ ਵੱਲੋਂ ਆਪਣੀਆਂ ਬੱਸਾਂ ਰੋਕ ਕੇ ਕੰਮ ਕਾਜ ਠੱਪ ਰੱਖਿਆ ਗਿਆ। ਬੱ...