ਸੁਨੰਦਾ ਪੁਸ਼ਕਰ ਕੇਸ : ਪਟਿਆਲਾ ਕੋਰਟ ਨੇ ਮੰਨਿਆ ਮੁਲਜ਼ਮ
ਸ਼ਸ਼ੀ ਥਰੂਰ 7 ਜੁਲਾਈ ਨੂੰ ਹੋਣਗੇ ਅਦਾਲਤ 'ਚ ਪੇਸ਼
ਸ਼ਸ਼ੀ ਥਰੂਰ 'ਤੇ ਚੱਲੇਗਾ ਮੁਕੱਦਮਾ
ਨਵੀਂ ਦਿੱਲੀ, (ਏਜੰਸੀ/ਸੱਚ ਕਹੂੰ ਨਿਊਜ਼)। ਕਾਂਗਰਸ ਆਗੂ ਸ਼ਸ਼ੀ ਥਰੂਰ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਉਨ੍ਹਾਂ ਦੀ ਮਰਹੂਮ ਪਤਨੀ ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ 'ਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਉਨ੍ਹਾਂ ਨੂੰ...
ਹੁਣ ਐਸਸੀ/ਐਸਟੀ ਮੁਲਾਜ਼ਮਾਂ ਨੂੰ ਮਿਲੇਗਾ ਤਰੱਕੀ ‘ਚ ਰਾਖਵਾਂਕਰਨ
ਪ੍ਰਮੋਸ਼ਨ ਕਾਨੂੰਨੀ ਤਰੀਕੇ ਨਾਲ ਕੀਤੀ ਜਾਵੇ
ਨਵੀਂ ਦਿੱਲੀ, (ਏਜੰਸੀ)। ਸੁਪਰੀਮ ਕੋਰਟ ਨੇ ਅੱਜ ਵੱਡਾ ਫੈਸਲਾ ਸੁਣਾਉਂਦਿਆਂ ਕੇਂਦਰ ਸਰਕਾਰ ਨੂੰ ਕਿਹਾ ਕਿ ਜਦੋਂ ਤੱਕ ਸੰਵਿਧਾਨ ਬੈਂਚ ਇਸ ਮੁੱਦੇ 'ਤੇ ਅੰਤਿਮ ਫੈਸਲਾ ਨਹੀਂ ਲੈਂਦੀ ਉਦੋਂ ਤੱਕ ਉਹ ਕਾਨੂੰਨ ਅਨੁਸਾਰ ਐਸਸੀ/ਐਸਟੀ ਕਰਮਚਾਰੀਆਂ ਨੂੰ ਪ੍ਰਮੋਸ਼ਨ 'ਚ ਰਿਜਰਵੇਸ਼ਨ...
ਨੀਟ ਪ੍ਰੀਖਿਆ ਦੇ ਨਤੀਜੇ ਐਲਾਨੇ
ਬਿਹਾਰ ਦੀ ਕਲਪਨਾ ਕੁਮਾਰੀ ਰਹੀ ਮੋਹਰੀ
ਨਵੀਂ ਦਿੱਲੀ, (ਏਜੰਸੀ)। ਦੇਸ਼ ਦੇ ਮੈਡੀਕਲ ਕਾਲਜਾਂ 'ਚ ਦਾਖਲੇ ਲਈ ਕੇਂਦਰੀ ਮਾਧਮਿਕ ਸਿੱਖਿਆ ਬੋਰਡ (ਸੀਬੀਐਸਈ) ਵੱਲੋਂ ਕਰਵਾਈ ਕੌਮੀ ਪਾਤਰਤਾ ਦਾਖਲਾ ਪ੍ਰੀਖਿਆ (ਨੀਟ) ਦੇ ਨਤੀਜਿਆਂ ਦਾ ਸੋਮਵਾਰ ਨੂੰ ਐਲਾਨ ਕੀਤਾ ਗਿਆ, ਜਿਸ 'ਚ ਸੱਤ ਲੱਖ 14 ਹਜ਼ਾਰ 562 ਵਿਦਿਆਰਥੀ ਸਫਲ ਐਲਾ...
ਭਾਜਪਾ ਨੂੰ ਹਰਾਉਣ ਲਈ ਖੇਤਰੀ ਪਾਰਟੀਆਂ ਨਾਲ ਗਠਜੋੜ ਦੀ ਜੁਗਤ ‘ਚ ਕਾਂਗਰਸ
ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ 'ਚ ਵਿਧਾਨ ਸਭਾ ਚੋਣਾਂ ਲਈ ਵਿਰੋਧੀ ਪਾਰਟੀਆਂ ਨਾਲ ਗਠਜੋੜ ਲਈ ਕਰ ਰਹੀ ਹੈ ਵਿਚਾਰ
ਕਾਂਗਰਸੀ ਆਗੂਆਂ ਨੇ ਬਸਪਾ ਮੁਖੀ ਮਾਇਆਵਤੀ ਨਾਲ ਕੀਤੀ ਗੱਲ
ਨਵੀਂ ਦਿੱਲੀ, (ਏਜੰਸੀ)। ਉੱਤਰ ਪ੍ਰਦੇਸ਼ 'ਚ ਹਾਲ ਦੀਆਂ ਉਪ ਚੋਣਾਂ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਖਿਲਾਫ਼ ਸਾਂਝੀ ਵਿਰੋਧੀ ਧਿ...
ਮੱਧ ਪ੍ਰਦੇਸ਼ ‘ਚ ਵੋਟਰ ਸੂਚੀ ‘ਚ ਗੜਬੜੀ
ਕਾਂਗਰਸ ਨੇ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ
ਭਾਜਪਾ 'ਤੇ ਲਾਇਆ ਦੋਸ਼
ਨਵੀਂ ਦਿੱਲੀ, (ਏਜੰਸੀ)। ਮੱਧ ਪ੍ਰਦੇਸ਼ ਵੋਟਰ ਸੂਚੀ 'ਚ ਗੜਬੜੀ ਦੀ ਸ਼ਿਕਾਇਤ ਲੈ ਕੇ ਕਾਂਗਰਸ ਨੇ ਚੋਣ ਕਮਿਸ਼ਨ ਦਾ ਦਰਵਾਜਾ ਖੜਕਾਇਆ ਹੈ। ਕਾਂਗਰਸ ਦਾ ਦੋਸ਼ ਹੈ ਕਿ 1 ਜਨਵਰੀ 2018 ਨੂੰ ਪ੍ਰਕਾਸ਼ਿਤ ਹੋਈ ਵੋਟਰ ਸੂਚੀ 'ਚ 60 ਲੱਖ ਫਰਜ਼ੀ ਵੋਟਰ...
ਵੇਟਿੰਗ ਈ-ਟਿਕਟ ਵਾਲੇ ਯਾਤਰੀ ਵੀ ਕਰ ਸਕਣਗੇ ਟ੍ਰੇਨ ‘ਚ ਸਫਰ
ਨਵੀਂ ਦਿੱਲੀ, (ਏਜੰਸੀ)। ਹੁਣ ਜਿਨ੍ਹਾਂ ਯਾਤਰਾਂ ਕੋਲ ਰੇਲਵੇ ਦੀ ਈ-ਟਿਕਟ ਹੋਵੇਗੀ ਅਤੇ ਉਨ੍ਹਾਂ ਦਾ ਨਾਂਅ ਵੇਟਿੰਗ ਲਿਸਟ 'ਚ ਹੋਣ ਦੇ ਬਾਵਜੂਦ ਉਹ ਯਾਤਰਾ ਕਰ ਸਕਣਗੇ। ਇੱਕ ਤਰ੍ਹਾਂ ਨਾਲ ਵੇਟਿੰਗ ਈ-ਟਿਕਟ ਯਾਤਰੀਆਂ ਨੂੰ ਵੱਡੀ ਰਾਹਤ ਮਿਲਣ ਵਾਲੀ ਹੈ ਰੇਲਵੇ ਦੇ ਇੱਕ ਮਾਮਲੇ ਦੀ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਇ...
ਪਿੰਡ ਬੰਦ ਅੰਦੋਲਨ : ਸਬਜ਼ੀਆਂ ਦੇ ਰੇਟ ਵਧੇ
ਸ਼ਹਿਰੀਆਂ ਦੀਆਂ ਸਮੱਸਿਆਵਾਂ ਵਧੀਆਂ, ਕਈ ਥਾਈਂ ਟਕਰਾਅ ਦੇ ਹਾਲਾਤ
ਪੂਨੇ 'ਚ ਕਿਸਾਨਾਂ ਨੇ ਦੁੱਧ ਦੇ ਕੈਂਟਰ ਨੂੰ ਸੜਕਾਂ 'ਤੇ ਵਹਾਇਆ
ਨਵੀਂ ਦਿੱਲੀ, (ਏਜੰਸੀ)। ਕਿਸਾਨ ਸੰਗਠਨਾਂ ਵੱਲੋਂ ਚਲਾਇਆ ਜਾ ਰਿਹਾ ਅੰਦੋਲਨ ਐਤਵਾਰ ਨੂੰ ਤੀਜੇ ਦਿਨ ਵੀ ਜਾਰੀ ਰਿਹਾ, ਜਿਸ ਕਾਰਨ ਸ਼ਹਿਰਾਂ 'ਚ ਸਬਜ਼ੀਆਂ ਅਤੇ ਦੁੱਧ ਦੀ ਸਪਲ...
ਸ਼ਿਲਾਂਗ ‘ਚ ਪੰਜਾਬੀ ਮੂਲ ਤੇ ਖਾਸੀ ਭਾਈਚਾਰੇ ਵਿਚਾਲੇ ਝੜਪ
ਸ਼ਿਲਾਂਗ, (ਏਜੰਸੀ)। ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਵਿੱਚ ਵੀਰਵਾਰ ਨੂੰ ਪੰਜਾਬੀ ਮੂਲ ਤੇ ਖਾਸੀ ਵਿਚਾਲੇ ਝੜਪ ਪਿੱਛੋਂ ਤਣਾਓ ਹੋਰ ਵਧ ਗਿਆ ਹੈ। ਅਜਿਹੇ 'ਚ ਭਾਰਤੀ ਫੌਜ ਦੇ ਜਵਾਨਾਂ ਨੇ ਮੋਰਚਾ ਸੰਭਾਲਿਆ ਤੇ ਪੂਰੇ ਇਲਾਕੇ ਵਿੱਚ ਫਲੈਗ ਮਾਰਚ ਕੀਤਾ। ਫੌਜ ਨੇ ਹਿੰਸਾ ਪ੍ਰਭਾਵਿਤ ਇਲਾਕਿਆਂ ਤੋਂ ਕਰੀਬ 500 ਲੋਕਾਂ ਨੂੰ...
ਅਰਬਾਜ਼ ਖਾਨ ਨੇ ਕਬੂਲਿਆ ਆਈਪੀਐਲ ‘ਚ 6 ਸਾਲ ਤੋਂ ਲਾ ਰਿਹਾ ਹਾਂ ਸੱਟਾ
ਪਿਛਲੇ ਸਾਲ ਆਈਪੀਐਲ ਮੈਚਾਂ 'ਚ ਗਵਾਏ 2.75 ਕਰੋੜ ਰੁਪਏ
ਮੁੰਬਈ, (ਏਜੰਸੀ) ਸੂਤਰਾਂ ਦੇ ਹਵਾਲੇ ਨਾਲ ਖਬਰ ਮਿਲ ਰਹੀ ਹੈ ਕਿ ਫ਼ਿਲਮੀ ਅਦਾਕਾਰ ਅਰਬਾਜ਼ ਖਾਨ ਨੇ ਪੁਲਿਸ ਦੀ ਪੁੱਛਗਿੱਛ 'ਚ ਮੰਨ ਲਿਆ ਹੈ ਕਿ ਉਹ ਆਈਪੀਐਲ ਦੀ ਸੱਟੇਬਾਜ਼ੀ 'ਚ ਸ਼ਾਮਲ ਸਨ ਏਐਨਆਈ 'ਚ ਛਪੀ ਖਬਰ ਮੁਤਾਬਕ ਅਰਬਾਜ਼ ਖਾਨ ਨੇ ਮੰਨਿਆ ਹੈ ਕਿ ਉਸ ਨੇ ਪ...
ਕਸ਼ਮੀਰ ਘਾਟੀ ‘ਚ ਪੱਥਰਬਾਜ਼ ਦੇ ਜਨਾਜੇ ‘ਚ ਹਿੰਸਕ ਹੋਈ ਭੀੜ
ਪ੍ਰਦਰਸ਼ਨਕਾਰੀਆਂ ਨੇ ਸੁਰੱਖਿਆ ਫੋਰਸਾਂ 'ਤੇ ਕੀਤਾ ਪਥਰਾਅ, 5 ਵਿਅਕਤੀ ਜਖ਼ਮੀ
ਸ੍ਰੀਨਗਰ, (ਏਜੰਸੀ)। ਸ੍ਰੀਨਗਰ 'ਚ ਪੱਥਰਬਾਜ਼ ਨੌਜਵਾਨ ਦੇ ਜਨਾਜੇ 'ਚ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਦਰਮਿਆਨ ਹੋਈ ਹਿੰਸਕ ਝੜਪ ਤੋਂ ਬਾਅਦ ਸੀਆਰਪੀਐਫ਼ ਦੇ ਸ੍ਰੀਨਗਰ ਯੂਨਿਟ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜਨਾਜੇ 'ਚ ਚੱਲ ਰਹੀ ਭੀੜ ਉ...