18 ਕਿੱਲੋ ਹੈਰੋਇਨ ਅਤੇ ਔਰਤ ਸਮੇਤ 3 ਜਣੇ ਕਾਬੂ
(ਰਾਜਨ ਮਾਨ) ਗੁਰਦਾਸਪੁਰ। ਗੁਰਦਾਸਪੁਰ ਪੁਲਿਸ ਨੇ ਇੱਕ ਔਰਤ ਸਮੇਤ ਤਿੰਨ ਵਿਅਕਤੀਆਂ ਨੂੰ ਪਾਕਿਸਤਾਨ ਤੋਂ ਸਮਗਲ ਹੋ ਕੇ ਆਈ 18 ਕਿੱਲੋ ਹੈਰੋਇਨ ਸਮੇਤ ਗਿਰਫਤਾਰ ਕੀਤਾ ਹੈ। (Heroin) ਕੌਮਾਂਤਰੀ ਮਾਰਕੀਟ ਵਿੱਚ ਇਸਦੀ ਕੀਮਤ 90 ਕਰੋੜ ਰੁਪਏ ਬਣਦੀ ਹੈ। ਐੱਸਐੱਸਪੀ ਗੁਰਦਾਸਪੁਰ ਦਯਾਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕ...
ਕਰਜ਼ੇ ਤੋਂ ਪ੍ਰੇਸ਼ਾਨ ਨੌਜਵਾਨ ਨੇ ਕੀਤੀ ਆਪਣੀ ਜੀਵਨ ਲੀਲਾ ਸਮਾਪਤ
ਲਹਿਰਾਗਾਗਾ, (ਰਾਜ ਸਿੰਗਲਾ)। ਲਹਿਰਾਗਾਗਾ ਦੇ ਨੇੜਲੇ ਪਿੰਡ ਭੂਟਾਲ ਕਲਾਂ ਵਿੱਚ ਕਰਜ਼ੇ ਤੋਂ ਕਿਸਾਨ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਖੁਦਕੁਸ਼ੀ ਕਰ ਲਾਇ ਹੈ ਮ੍ਰਿਤਕ ਸੁਖਪਾਲ ਸਿੰਘ (28) ਪੁੱਤਰ ਕਰਨੈਲ ਸਿੰਘ ਜ਼ਮੀਨ ਦਾ ਮਾਲਕ ਸੀ। ਕਰਜ਼ਾ ਜ਼ਿਆਦਾ ਹੋਣ ਕਾਰਨ ਉਸ ਕੋਈ ਜ਼ਹਿਰੀਲੀ ਵਸਤੂ ਨਿਗਲ ਲਈ, ਉਸ ਨੂੰ ਗੰਭੀਰ ਹ...
Blood Donation: ਡੇਰਾ ਸ਼ਰਧਾਲੂਆਂ ਨੇ ਲੋੜਵੰਦਾਂ ਦੀ ਮੱਦਦ ਲਈ ਖੂਨਦਾਨ ਕੀਤਾ
Blood Donation: (ਸੁਰੇਸ਼ ਕੁਮਾਰ) ਭੁੱਚੋ ਮੰਡੀ। ਬਲਾਕ ਭੁੱਚੋ ਮੰਡੀ ਦੇ ਸੇਵਾਦਾਰਾਂ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਲੋੜਵੰਦਾਂ ਦੀ ਮੱਦਦ ਲਈ ਖੂਨਦਾਨ ਕੀਤਾ ਗਿਆ। ਇਸ ਦੀ ਜਾਣਕਾਰੀ ਦਿੰਦੇ ਰਾਜਿੰਦਰ ਕੁਮਾਰ ਇੰਸਾਂ ਨੇ ਦੱਸਿਆ ਕਿ ਆਦੇਸ਼ ...
Crime News: ਗੈਂਗਸਟਰ ਲਾਰੈਂਸ ਅਤੇ ਗੌਰਵ ਪਟਿਆਲ ਗੈਂਗ ਦੇ ਚਾਰ ਗੁਰਗੇ ਹਥਿਆਰਾਂ ਸਮੇਤ ਕਾਬੂ
Crime News: (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਪੁਲਿਸ ਨੇ ਗੈਂਗਸਟਰ ਲੱਕੀ ਪਟਿਆਲ ਅਤੇ ਲਾਰੈਂਸ ਗੈਂਗ ਦੇ ਚਾਰ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਛੇ ਨਾਜਾਇਜ਼ ਹਥਿਆਰ ਬਰਾਮਦ ਹੋਏ ਹਨ। ਮੋਗਾ ਪੁਲਿਸ ਨੇ ਇਨ੍ਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ...
UP Police Exam : ਯੂਪੀ ਪੁਲਿਸ ਭਰਤੀ ਪ੍ਰੀਖਿਆ ਹੋਈ ਰੱਦ, ਜਾਣੋ ਇਹ ਸਨ ਕਾਰਨ…
ਸੀਐੱਮ ਯੋਗੀ ਨੇ ਕਿਹਾ, ਇਸ ਮਹੀਨੇ ਅੰਦਰ ਹੀ ਦੁਬਾਰਾ ਕਰਵਾਵਾਂਗੇ ਪ੍ਰੀਖਿਆ | UP Police Exam
ਲਖਨਊ (ਸੱਚ ਕਹੂੰ ਨਿਊਜ਼)। ਉੱਤਰ ਪ੍ਰਦੇਸ਼ ਪੁਲਿਸ ਭਰਤੀ ਪ੍ਰੀਖਿਆ ਸ਼ਨਿੱਚਰਵਾਰ ਨੂੰ ਰੱਦ ਕਰ ਦਿੱਤੀ ਗਈ ਹੈ। ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਿਹਾ ਹੈ ਕਿ ਪ੍ਰੀਖਿਆ ਛੇ ਮਹੀਨਿਆਂ ਦੇ ਅੰਦਰ ਪੂਰੀ ਤਰ੍...
ਸਿਆਸੀ ਚੰਦੇ ਦੀ ਖੇਡ ਬੰਦ ਹੋਵੇ
ਸੁਪਰੀਮ ਕੋਰਟ ਸਿਆਸੀ ਪਾਰਟੀਆਂ ਨੂੰ ਦਿੱਤੇ ਜਾਣ ਵਾਲੇ ਚੰਦੇ ਦੀ ਪਾਰਦਰਸ਼ਿਤਾ ਲਈ ਗੰਭੀਰ ਹੈ ਸਿਆਸੀ ਚੰਦੇ ਦੀ ਪਾਰਦਰਸ਼ਿਤਾ ਦਾ ਪਿੱਟ-ਸਿਆਪਾ ਕਰਨ ਵਾਲੀਆਂ ਪਾਰਟੀਆਂ ਚੁਣਾਵੀ ਬਾਂਡ ਦੇ ਤੌਰ ’ਤੇ ਪ੍ਰਾਪਤ ਧਨ ਬਾਰੇ ਖੁਲਾਸਾ ਕਰਨ ਤੋਂ ਕੰਨੀ ਕਤਰਾ ਰਹੀਆਂ ਹਨ ਕੋਈ ਪਾਰਟੀ ਕਹਿੰਦੀ ਹੈ ਕਿ ਅਣਪਛਾਤਾ ਸ਼ਖਸ ਉਨ੍ਹਾਂ ਦੇ ਦ...
ਜਲਵਾਯੂ ’ਤੇ ਸੁਪਰੀਮ ਕੋਰਟ ਦੀ ਪਹਿਲ
ਸੁਪਰੀਮ ਕੋਰਟ ਦੀ ਤਿੰਨ ਜੱਜਾਂ ਵਾਲੀ ਬੈਂਚ ਨੇ ਪਹਿਲੀ ਵਾਰ ਜਲਵਾਯੂ ਤਬਦੀਲੀ ਦੇ ਮੱਦੇਨਜ਼ਰ ਵੱਡੀ ਟਿੱਪਣੀ ਕੀਤੀ ਹੈ। ਬੈਂਚ ਨੇ ਕਿਹਾ ਕਿ ਭਾਵੇਂ ਪ੍ਰਦੂਸ਼ਣ ਦੇ ਖਿਲਾਫ਼ ਕੋਈ ਕਾਨੂੰਨ ਨਹੀਂ ਹੈ ਫਿਰ ਵੀ ਇਸ ਦਾ ਮਤਲਬ ਇਹ ਨਹੀਂ ਸਮਝਿਆ ਜਾਣਾ ਚਾਹੀਦਾ ਕਿ ਨਾਗਰਿਕਾਂ ਕੋਲ ਪ੍ਰਦੂਸ਼ਣ ਦੇ ਖਿਲਾਫ਼ ਜੀਵਨ ਦਾ ਅਧਿਕਾਰ ਨਹੀਂ ...
ਐੱਮਐੱਸਪੀ ’ਤੇ ਖਰੀਦ ਯਕੀਨੀ ਬਣੇ
ਕੇਂਦਰ ਸਰਕਾਰ ਵੱਲੋਂ ਹਰ ਸਾਲ ਹਾੜ੍ਹੀ ਤੇ ਸਾਉਣੀ ਦੀਆਂ ਫਸਲਾਂ ਲਈ ਘੱਟੋ-ਘੱਟ ਸਮੱਰਥਨ ਮੁੱਲ ਐਲਾਨਿਆ ਜਾਂਦਾ ਹੈ ਇਸ ਦੇ ਨਾਲ ਹੀ ਕੁਝ ਸੂਬਾ ਸਰਕਾਰਾਂ ਵੀ ਕੁਝ ਫਸਲਾਂ ’ਤੇ ਆਪਣੇ ਵੱਲੋਂ ਵੀ ਸਮੱਰਥਨ ਮੁੱਲ ਐਲਾਨਦੀਆਂ ਹਨ ਪਰ ਕਈ ਵਾਰ ਵੇਖਣ ’ਚ ਆਇਆ ਹੈ ਕਿ ਕਣਕ-ਝੋੋਨੇ ਨੂੰ ਛੱਡ ਕੇ ਸਰੋ੍ਹਂ, ਛੋਲੇ ਤੇ ਦਾਲਾਂ ਦੀ...
Himachal News : ਹਿਮਾਚਲ ਦੇ ਬੱਦੀ ’ਚ ਪਰਫਿਊਮ ਫੈਕਟਰੀ ’ਚ ਲੱਗੀ ਭਿਆਨਕ ਅੱਗ, Army ਬੁਲਾਈ, ਰੈਸਕਿਊ ਆਪ੍ਰੇਸ਼ਨ ਜਾਰੀ
ਕਈ ਵਰਕਰਾਂ ਨੇ ਫੈਕਟਰੀ ਦੀ ਛੱਤ ਤੋਂ ਮਾਰੀਆਂ ਛਾਲਾਂ | Himachal News
31 ਵਰਕਰ ਜਖਮੀ, ਇੱਕ ਦੀ ਮੌਤ, 9 ਲਾਪਤਾ | Himachal News
50 ਗੱਡੀਆਂ ਫਾਇਰ ਬ੍ਰਿਗੇਡ ਦੀਆਂ ਲੱਗੀਆਂ ਅੱਗ ਬੁਝਾਉਣ
ਬੱਦੀ (ਸੱਚ ਕਹੂੰ ਨਿਊਜ਼)। ਹਿਮਾਚਲ ਪ੍ਰਦੇਸ਼ ਦੇ ਬੱਦੀ ’ਚ ਸ਼ੁੱਕਰਵਾਰ ਨੂੰ ਕਾਸਮੈਟਿਕ ਭਾਵ ਪਰਫਿਊਮ ਬਣਾ...
Instagram Reels: ਲਾਈਕ-ਕੁਮੈਂਟ ਦੀ ਦੌੜ ਕਾਰਨ ਮੌਤ ਦਾ ਸਫ਼ਰ ਬਣਦੀਆਂ ਰੀਲਾਂ
Instagram Reels: ਨੌਜਵਾਨ ਇਸ ਸਮੇਂ ਅਸਲ ਅਤੇ ਰੀਲ ਲਾਈਫ ਜੀਅ ਰਿਹਾ ਹੈ। ਇੱਕ ਅਸਲੀ ਸੰਸਾਰ ਅਤੇ ਇੱਕ ਵਰਚੁਅਲ ਸੰਸਾਰ ਹੈ ਨੌਜਵਾਨ ਇਸ ਵਰਚੁਅਲ ਦੁਨੀਆ ਯਾਨੀ ਰੀਲ ’ਤੇ ਜ਼ਿਆਦਾ ਲਾਈਕਸ ਹਾਸਲ ਕਰਨ ਲਈ ਆਪਣੇ-ਆਪ ਨੂੰ ਖਤਰੇ ’ਚ ਪਾ ਰਹੇ ਹਨ। ਭਾਰਤ ਵਿੱਚ ਟਿੱਕਟਾਕ ’ਤੇ ਪਾਬੰਦੀ ਤੋਂ ਬਾਅਦ, ਰੀਲਾਂ ਅਤੇ ਮੀਮਜ ਬਣਾਉ...