ਕਿੰਨੇ ਘੰਟੇ ਸੌਣਾ ਚਾਹੀਦਾ ਹੈ? ਸਾਨੂੰ ਕਿੰਨੇ ਘੰਟੇ ਸੌਣਾ ਚਾਹੀਦਾ ਹੈ | Ram Rahim

Ram Rahim

ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਬੁੱਧਵਾਰ ਨੂੰ ਯੂਟਿਊਬ ਚੈੱਨਲ ’ਤੇ ਕਰੋੜਾਂ ਦੀ ਸਾਧ-ਸੰਗਤ ਨਾਲ ਰੂ-ਬ-ਰੂ ਹੋਏ। ਇਸ ਦੌਰਾਨ ਪੂਜਨੀਕ ਗੁਰੂ ਜੀ ਨੇ ਹਰ ਇੱਕ ਸਵਾਲ ਦਾ ਜਵਾਬ ਦੇ ਕੇ ਸਾਧ-ਸੰਗਤ ਦੀ ਜਗਿਆਸਾ ਨੂੰ ਸ਼ਾਂਤ ਕੀਤਾ।

ਸਵਾਲ: ਪੇਰੈਂਟਸ ਦੇ ਵੱਖੋ-ਵੱਖਰੇ ਵਿਚਾਰ ਹਨ, ਪਾਪਾ ਕਹਿੰਦੇ ਹਨ ਕਿ ਸਾਨੂੰ ਦੇਰ ਨਾਲ ਉੱਠਣਾ ਚਾਹੀਦਾ ਹੈ, ਮੰਮੀ ਕਹਿੰਦੀ ਹੈ ਸਾਨੂੰ ਛੇਤੀ ਉੱਠਣਾ ਚਾਹੀਦਾ ਹੈ। ਮੈਨੂੰ ਦੋਵੇਂ ਗਲਤ ਲੱਗਦੇ ਹਨ, ਪਿਤਾ ਜੀ, ਮੈਨੂੰ ਇਸ ਬਾਰੇ ਦੱਸੋ।

ਜਵਾਬ: ਪੂਜਨੀਕ ਗੁਰੂ ਜੀ ਨੇ ਕਿਹਾ ਕਿ ਇਸ ‘ਤੇ ਅਸੀਂ ਸਿਰਫ ਇਹ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ 6 ਘੰਟੇ ਦੀ ਨੀਂਦ ਪੂਰੀ ਕਰੋ ਅਤੇ ਜੇ ਹੋ ਸਕੇ ਤਾਂ ਛੇਤੀ ਪਡ਼੍ਹਨ ਵਾਲੇ ਬੱਚੇ ਨੂੰ ਜਲਦੀ ਸੌਣਾ ਚਾਹੀਦਾ ਹੈ। ਤੁਹਾਡੇ ਸੌਣ ਲਈ 6 ਤੋਂ 8 ਘੰਟੇ ਕਾਫ਼ੀ ਹਨ ਅਤੇ ਉਸ ਤੋਂ ਬਾਅਦ ਤੁਹਾਨੂੰ ਉੱਠਣਾ ਚਾਹੀਦਾ ਹੈ। ਬਾਕੀ ਜੋ ਬਹੁਤ ਲੇਟ ਸੌਂਦੇ ਹਨ ਤਾਂ ਉਹ ਲੇਟ ਉੱਠਦੇ ਹਨ ਅਤੇ ਜੇਕਰ ਛੇਤੀ ਸੌਂਦੇ ਹਨ ਤਾਂ ਉਹ ਛੇਤੀ ਜਾਗ ਜਾਂਦੇ ਹਨ। ਘੱਟ ਤੋਂ ਘੱਟ 6-8 ਘੰਟੇ ਦੀ ਨੀਂਦ ਲੈਣੀ ਜ਼ਰੂਰੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।