ਇੰਸਟਾਗ੍ਰਾਮ’ ਤੇ ਸਾਧ-ਸੰਗਤ ਨਾਲ ਰੂ-ਬ-ਰੂ ਹੋਣ ਲਈ ਤਿਆਰ ਬਾਪ-ਬੇਟੀ ਦੀ ਜੋੜੀ, ਸਾਧ-ਸੰਗਤ ਜੀ ਹੋ ਜਾਓ ਤਿਆਰ

ਲਾਈਵ ਰੂਹਾਨੀ ਰੂ-ਬ-ਰੂ

(ਸੱਚ ਕਹੂੰ ਨਿਊਜ਼) ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਸਾਹਿਬਜ਼ਾਦੀ ਹਨੀਪ੍ਰੀਤ ਜੀ ਇੰਸਾਂ (ਬਾਪ-ਬੇਟੀ ਦੀ ਜੋੜੀ) ਇੰਸਟਾਗ੍ਰਾਮ ਅਕਾਊਂਟ ’ਤੇ ਕਰੋੜਾਂ ਸਾਧ-ਸੰਗਤ ਨਾਲ ਰੂ-ਬ-ਰੂ ਹੋਣ ਲਈ ਤਿਆਰ ਹੈ। ਸਾਧ-ਸੰਗਤ ਜੀ ਤੁਸੀਂ ਬਾਪ-ਬੇਟੀ ਦੀ ਜੋੜੀ ਤੋਂ ਸਵਾਲ ਪੁੱਛ ਸਕਦੇ ਹੋ। ਪੂਜਨੀਕ ਗੁਰੂ ਜੀ ਤੁਹਾਡੇ ਸਵਾਲਾਂ ਦੇ ਜਵਾਬ ਦੇਣਗੇ। ਸਾਧ-ਸੰਗਤ ਜੀ ਤੁਸੀਂ ਆਪਣੇ ਫੋਨ ਚਾਰਜ ਕਰਕੇ ਰੱਖੋ ਕਿਸੇ ਸਮੇਂ ਵੀ ਪੂਜਨੀਕ ਗੁਰੂ ਜੀ ਲਾਈਵ ਆ ਸਕਦੇ ਹਨ।

https://www.instagram.com/stories/honeypreet_insan/2978613850065790259/?igshid=MDJmNzVkMjY%3D

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ