ਮਹਿਲਾ ਵਿਸ਼ਵ ਕੱਪ ਟੀਮ ‘ਚ ਤਿੰਨ ਭਾਰਤੀ, ਹਰਮਨਪ੍ਰੀਤ ਕਪਤਾਨ

ਭਾਰਤੀ ਓਪਨਰ ਸਮਰਿਤੀ ਮੰਧਾਨਾ ਅਤੇ ਸਪਿੱਨਰ ਪੂਨਮ ਯਾਦਵ ਸ਼ਾਮਲ

 
ਐਂਟੀਗਾ, 26 ਨਵੰਬਰ 
ਅੰਤਰਰਾਸ਼ਟਰੀ ਕ੍ਰਿਕਟ ਪਰੀਸ਼ਦ (ਆਈਸੀਸੀ) ਨੇ ਵੈਸਟਇੰਡੀਜ਼ ‘ਚ ਟੀ20 ਵਿਸ਼ਵ ਕੱਪ ਸਮਾਪਤ ਹੋਣ ਤੋਂ ਬਾਅਦ ਪ੍ਰਦਰਸ਼ਨ ਦੇ ਆਧਾਰ ‘ਤੇ 12 ਮੈਂਬਰੀ ਵਿਸ਼ਵ ਟੀਮ ਚੁਣੀ ਹੈ ਜਿਸ ਵਿੱਚ ਤਿੰਨ ਭਾਰਤੀ ਖਿਡਾਰੀਆਂ ਨੂੰ ਜਗ੍ਹਾ ਮਿਲੀ ਹੈ  ਉਪ ਜੇਤੂ ਇੰਗਲੈਂਡ ਅਤੇ ਸੈਮੀਫਾਈਨਲਿਸਟ ਭਾਰਤ ਦੇ 3-3 ਖਿਡਾਰੀ, ਜੇਤੂ ਆਸਟਰੇਲੀਆ ਦੀਆਂ 2 ਅਤੇ ਪਾਕਿਸਤਾਨ, ਨਿਊਜ਼ੀਲੈਂਡ ਅਤੇ ਵੈਸਟਇੰਡੀਜ਼ ਦੀਆਂ 1-1 ਖਿਡਾਰਨਾਂ ਨੂੰ ਇਕਾਦਸ਼ ‘ਚ ਜਗ੍ਹਾ ਦਿੱਤੀ ਗਈ ਹੈ ਬੰਗਲਾਦੇਸ਼ ਦੀ ਖਿਡਾਰੀ ਨੂੰ 12ਵਾਂ ਖਿਡਾਰੀ ਬਣਾਇਆ ਗਿਆ ਹੈ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਕਪਤਾਨ ਬਣਾਇਆ ਗਿਆ ਹੈ ਟੀਮ ‘ਚ ਦੋ ਹੋਰ ਭਾਰਤੀ ਓਪਨਰ ਸਮਰਿਤੀ ਮੰਧਾਨਾ ਅਤੇ ਸਪਿੱਨਰ ਪੂਨਮ ਯਾਦਵ ਸ਼ਾਮਲ ਹਨ

 

ਟੀਮ:

ਅਲਿਸੀ ਹੀਲੀ (ਆਸਟਰੇਲੀਆ, 225 ਦੌੜਾਂ),

ਸਮਰਿਤੀ ਮੰਧਾਨਾ (178 ਦੌੜਾਂ),

ਐਮੀ ਜੋਂਸ (ਇੰਗਲੈਂਡ, ਵਿਕਟਕੀਪਰ,107 ਦੌੜਾਂ, 5 ਸ਼ਿਕਾਰ),

ਹਰਮਨਪ੍ਰੀਤ (ਕਪਤਾਨ 183 ਦੌੜਾਂ),

ਡਾਟਿਨ(ਵਿੰਡੀਜ਼, 121 ਦੌੜਾਂ, 10 ਵਿਕਟਾਂ),

ਜਵੇਰਾ ਖਾਨ (ਪਾਕਿਸਤਾਨ, 136 ਦੌੜਾਂ),

ਅਲਿਸ ਪੈਰੀ (ਆਸਟਰੇਲੀਆ, 60 ਦੌੜਾਂ, 9 ਵਿਕਟਾਂ),

ਕੈਸਪੇਰੇਕ(ਨਿਊਜ਼ੀਲੈਂਡ, 8 ਵਿਕਟਾ),

ਸ਼ਰਬਸੋਲ (ਇੰਗਲੈਂਡ, 7 ਵਿਕਟਾਂ),

ਕਰਸਟੀ