ਹੁਣ ਡਾਕਘਰ ‘ਚ ਵੀ ਮਿਲ ਸਕੇਗੀ ਗੈਸ ਸਬਸਿਡੀ

Gas, Subsidy, Available, PostOffices

ਝੂੰਝੁਨੂ, 28 ਦਸੰਬਰ

ਕੋਰ ਬੈਂਕਿੰਗ ਸੇਵਾ ਨਾਲ ਜੁੜਨ ਤੋਂ ਬਾਅਦ ਹੁਣ ਡਾਕਘਰ ਬੱਚਤ ਖਾਤਿਆਂ ‘ਚ ਵੀ ਰਸੋਈ ਗੈਸ ਖਪਤਕਾਰਾਂ ਦਾ ਗੈਸ ਫੰਡ ਜਮ੍ਹਾਂ ਹੋਵੇਗਾ ਇਸ ਦੇ ਲਈ ਡਾਕਘਰ ਨੂੰ ਆਈ-ਐਫਐਸਸੀ ਕੋਡ ਵੀ ਦਿੱਤਾ ਗਿਆ ਹੈ ਇਸ ਦੇ ਲਈ ਖਪਤਕਾਰ ਨੂੰ ਡਾਕਘਰ ਬੱਚਤ ਖਾਤੇ ‘ਚ ਅਧਾਰ ਨੰਬਰ ਅਪਡੇਟ ਕਰਵਾਉਣਾ ਜ਼ਰੂਰੀ ਹੈ

ਖਾਤਾ ਹੋਲਡਰਾਂ ਨੂੰ ਅਧਾਰ ਨੰਬਰ ਦੇ ਨਾਲ ਇੱਕ ਸਮਹਿਮੀ ਪੱਤਰ ਭਰ ਕੇ ਦੇਣਾ ਪਵੇਗਾ, ਇਸ ਤੋਂ ਬਾਅਦ ਗੈਸ ਸਿਲੰਡਰ ਆਉਣ ‘ਤੇ ਖਪਤਕਾਰ ਦੇ ਖਾਤੇ ‘ਚ ਸਬਸਿਡੀ ਜਾਵੇਗੀ ਸਬਸਿਡੀ ਲਈ ਉਨ੍ਹਾਂ ਨੂੰ ਵੱਖਰਾ ਬੈਂਕ ‘ਚ ਖਾਤਾ ਨਹੀਂ ਖੁਲਵਾਉਣਾ ਪਵੇਗਾ ਸਿਰਫ਼ ਡਾਕਘਰ ਖਪਤਕਾਰਾਂ ਨੂੰ ਗੈਸ ਏਜੰਸੀ ‘ਚ ਜਾ ਕੇ ਖਾਤਾ ਨੰਬਰ ਦੇਣਾ ਪਵੇਗਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।