ਹਿੰਸਾ ਦਰਮਿਆਨ ‘ਕਾਰਵਾਂ-ਏ-ਅਮਨ’ ਬੱਸ ਪੀਓਕੇ ਰਵਾਨਾ

ਸ੍ਰੀਨਗਰ। ਜੰਮੂ-ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਤੋਂ ਮਕਬੂਜ਼ਾ ਕਸ਼ਮੀਰ ਦੀ ਰਾਜਧਾਨੀ ਮੁਜੱਫ਼ਰਾਬਾਦ ਦਰਮਿਆਨ ਚੱਲਣ ਵਾਲੀ ਕਾਰਵਾਂ-ਏ-ਅਮਨ ਬੱਸ ਸੇਵਾ ਅੱਜ ਇੱਥੋਂ ਰਵਾਨਾ ਹੋਈ।
ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਵਿਰੋਧ ਪ੍ਰਦਰਸ਼ਨ ਅਤੇ ਪਥਰਾਅ ਦੀ ਘਟਨਾ ਤੋਂਬਚਣ ਲÂਂੀ ਬੱਸ ਨੂੰ ਇੱਥੋਂ ਸਵੇਰੇ 4 ਵਜੇ ਹੀ ਰਵਾਨਾ ਕਰ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਬੱਸ ਤੋਂ ਕਸ਼ਮੀਰ ਦੇ ਤਿੰਨ ਯਾਤਰੀ ਪੀਓਕੇ ਦੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਰਵਾਨਾ ਹੋਏ। ਵਾਰਤਾ