ਮਹਾਂ ਪਰਉਪਕਾਰ ਦਿਵਸ 2022 : ਪੰਡਾਲ ’ਚ ਰੰਗ ਬਿਰੰਗੇ ਫੁੱਲ ਕਰ ਰਹੇ ਸਾਧ ਸੰਗਤ ਦਾ ਸਵਾਗਤ

ਸ਼ਾਹੀ ਸਟੇਜ ਦੇ ਚਾਰੇ ਪਾਸੇ ਸ਼ਾਨਦਾਰ ਸਜਾਵਟ ਸਰਸਾ (ਲਖਜੀਤ ਇੰਸਾਂ)। ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ 32ਵਾਂ ਪਵਿੱਤਰ ਗੁਰਗੱਦੀ ਦਿਵਸ (ਮਹਾਂ ਪਰਉਪਕਾਰ ਦਿਵਸ) ਮਾਨਵਤਾ ਭਲਾਈ ਕਾਰਜ ਕਰਕੇ ਮਨਾਏਗੀ। ਡੇਰਾ ਸੱਚਾ ਸੌਦਾ ’ਚ ਸਾਧ-ਸੰਗਤ ਦੀ ਆਮਦ ਰਾਤ ਤੋਂ ਹੀ ਸ਼ੁਰੂ ਹੋ ਗਈ ਸੀ ਅਤੇ ਲਗਾਤਾਰ … Continue reading ਮਹਾਂ ਪਰਉਪਕਾਰ ਦਿਵਸ 2022 : ਪੰਡਾਲ ’ਚ ਰੰਗ ਬਿਰੰਗੇ ਫੁੱਲ ਕਰ ਰਹੇ ਸਾਧ ਸੰਗਤ ਦਾ ਸਵਾਗਤ