ਕਿਡਨੀ ਮਰੀਜ਼ ਨੂੰ ਜਰੂਰਤ ਸੀ ਖੂਨ ਦੀ, ਮਸੀਹਾ ਬਣੇ ਡੇਰਾ ਸ਼ਰਧਾਲੂ

ਕਿਡਨੀ ਮਰੀਜ਼ ਨੂੰ ਜਰੂਰਤ ਸੀ ਖੂਨ ਦੀ, ਮਸੀਹਾ ਬਣੇ ਡੇਰਾ ਸ਼ਰਧਾਲੂ

ਜਟਵਾੜਾ (ਸੋਨੀਪਤ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ, ਵਿਕਰਾਂਤ ਇੰਸਾਂ ਅਤੇ ਸੁਨੀਲ ਇੰਸਾਂ ਜਟਵਾੜਾ ਸੋਨੀਪਤ ਦੇ ਨਿਵਾਸੀਆਂ ਨੇ ਲੋੜਵੰਦ ਮਰੀਜ਼ ਨੂੰ ਇਕ-ਇਕ ਯੂਨਿਟ ਖੂਨ ਦਾਨ ਕਰਕੇ ਮਨੁੱਖਤਾ ਦਾ ਫਰਜ਼ ਨਿਭਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਪਰਸ਼ੂਰਾਮ ਵਾਸੀ ਮਕੀਮਪੁਰ ਨੂੰ ਕਿਡਨੀ ਦੀ ਸਮੱਸਿਆ ਕਾਰਨ ਖ਼ੂਨ ਦੀ ਲੋੜ ਸੀ ਅਤੇ ਜਿਵੇਂ ਹੀ ਡੇਰੇ ਦੇ ਸੇਵਾਦਾਰਾਂ ਨੂੰ ਪਤਾ ਲੱਗਾ ਤਾਂ ਵਿਕਰਾਂਤ ਇੰਸਾਂ ਅਤੇ ਸੁਨੀਲ ਇੰਸਾਂ ਨੇ ਤੁਰੰਤ ਹਸਪਤਾਲ ਜਾ ਕੇ ਖ਼ੂਨਦਾਨ ਕੀਤਾ। ਦੱਸ ਦਈਏ ਕਿ ਪੂਜਨੀਕ ਗੁਰੂ ਜੀ ਦੁਆਰਾ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ ਕਾਰਜ 147 ਸਾਧ ਸੰਗਤ ਵਧ ਚੜ ਕਰ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ