ਦੱਤੂ ਭੋਕਾਨਾਲ ਰੀਓ ਓਲੰਪਿਕ ਤੋਂ ਬਾਹਰ

ਰੀਓ ਡੀ ਜੇਨੇਰੀਓ। ਭਾਰਤੀ ਰੋਵਰ ਦੱਤੂ ਬੱਬਨ ਭੋਕਾਨਾਲ ਰੀਓ ਓਲੰਪਿਕ ਦੀ ਪੁਰਸ਼ ਸਿੰਗਲ ਸਕਲਸ ਮੁਕਾਬਲੇ ਦੇ ਕੁਆਰਟਰਫਾਈਨ-4 ‘ਚ ਅੱਜ ਆਪਣੀ ਰੇਸ ‘ਚ ਚੌਥੇ ਸਥਾਨ ‘ਤੇ ਰਹਿ ਅਕੇ ਰੀਓ ਓਲੰਪਿਕ ਤੋਂ ਬਾਹਰ ਹੋ ਗਏ। ਦੱਤੂ ਭੂਕਾਨਾਲ ਲਈ ਇਹ ਉਪਲੱਬਧੀ ਰਹੀ ਕਿ ਉਨ੍ਰਾਂ ਨ ਇਸ ਮੁਕਾਬਲੇ ‘ਚਸੱਤ ਮਿੰਟਾਂ ਤੋਂ ਘੱਟ ਦਾ ਸਮਾਂ ਕੱਢਿਆ