ਆਲਰਾਊਂਡਰ ਅਸ਼ਵਿਨ ਦਾ ਤਾਜ ਕਾਇਮ, ਰਹਾਣੇ ਟਾੱਪ 10 ‘ਚ

ਦੁਬਈ। ਵੈਸਟਇੰਡੀਜ ਦੇ ਖਿਲਾਫ਼ ਮੌਜ਼ੂਦਾ ਸੀਰੀਜ ‘ਚ ਗੇਂਦਰ ਅਤੇ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਸਟਾਰ ਭਾਰਤੀ ਆਫ਼ ਸਪਿੱਨਰ ਰਵੀਚੰਦਰ ਅਸ਼ਵਨੀ ਨੇ ਆਈਸੀਸੀ ਦੀ ਤਾਜ਼ਾ ਜਾਰੀ ਰੈਂਕਿੰਗ ‘ਚ ਨੰਬਰ ਇੱਕ ਟੈਸਟ ਆਲਰਾਊਂਡਰ ਦਾ ਆਪਣਾ ਤਾਜ ਬਰਕਰਾਰ ਰੱਖਿਆ ਹੈ ਜਦੋਂਕਿ ਅਜਿੰਕਿਆ ਰਹਾਣੇ ਟਾੱਪ 10 ‘ਚ ਪੁੱਜ ਗਿਆ ਹੈ।
ਅਸ਼ਵਿਨ 438 ਅੰਕਾਂ ਦੇ ਨਾਲ ਨੰਬਰ ਇੱਕ ਟੈਸਟ ਆਲਰਾਊਂਡਰ ਬਣ ਹੋਏ ਹਨ।