ਹਿਸਾਰ - Sach Kahoon Punjabi

ਯੂਪੀ-ਹਰਿਆਣਾ ਬਾਰਡਰ: ਹਰਿਆਣਾ ਪ੍ਰਸਾਸਨ ਨੇ ਮੁੜ ਯੂਪੀ ਦੀ ਕਣਕ ਬਾਰਡਰ ’ਤੇ ਰੋਕੀ
ਕੈਰਾਨਾ। ਹਰਿਆਣਾ ਪ੍ਰਸ਼ਾਸਨ ਨੇ ਇੰਕ ਵਾਰ ਫਿਰ ਯੂਪੀ-ਹਰਿਆਣਾ ਸਰਹੱਦ ’ਤੇ ਯੂਪੀ ਦੇ ਕਿਸਾਨਾਂ ਦੀਆਂ ਕਣਕ ਦੀਆਂ ਗੱਡੀਆਂ ਨੂੰ ਰੋਕ ਦਿੱਤਾ ਹੈ। ਇਸ ਨੂੰ ਲੈ ਕੇ ਕਿਸਾਨਾਂ ਨੇ ਹੰਗਾਮਾ ਕੀਤਾ। ਉਨ੍ਹਾਂ ਮੰਗ ਕੀਤੀ ਕਿ ਵਾਹਨਾਂ ਨੂੰ ਹਰਿਆਣਾ ਵਿੱਚ ਐਂਟਰੀ ਦਿੱਤੀ ਜਾਵੇ। ਸਰਹੱਦ ’ਤੇ ਤਾਇਨਾਤ ਹਰਿਆਣਾ ਦੇ ਅਧਿਕਾਰੀਆਂ ਨੇ ਮੰਡੀਆਂ ’ਚ ਜ਼ਿਆਦਾ ਕਣਕ ਅਤੇ ਖਰਾਬ ਮੌਸਮ ਕਾਰਨ ਪਾਬੰਦੀਆਂ ਦਾ ਹਵਾਲਾ ਦਿੱਤਾ ਹੈ।

ਦੋ ਦਿਨ ਪਹਿਲਾਂ ਯੂਪੀ ਤੋਂ ਹਰਿਆਣਾ ਦੀਆਂ ਮੰਡੀਆਂ ਵਿੱਚ ਕਣਕ ਲੈ ਕੇ ਜਾ ਰਹੇ ਯੂਪੀ ਦੇ ਕਿਸਾਨਾਂ ਦੀਆਂ ਟਰੈਕਟਰ-ਟਰਾਲੀਆਂ ਅਤੇ ਪਿਕਅੱਪ ਗੱਡੀਆਂ ਨੂੰ ਹਰਿਆਣਾ ਪੁਲਿਸ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਸਰਹੱਦ ’ਤੇ ਰੋਕ ਲਿਆ ਸੀ। ਇਸ ਤੋਂ ਬਾਅਦ ਕਿਸਾਨਾਂ ਨੇ ਹੰਗਾਮਾ ਕੀਤਾ ਅਤੇ ਮਾਮਲੇ ਦੀ ਸੂਚਨਾ ਭਾਰਤੀ ਕਿਸਾਨ ਯੂਨੀਅਨ ਨੂੰ ਦਿੱਤੀ, ਜਿਸ ’ਤੇ ਭਾਕਿਯੂ ਦੇ ਵਰਕਰਾਂ ਨੇ ਬੁੱਧਵਾਰ ਨੂੰ ਸਰਹੱਦ ’ਤੇ ਪਹੁੰਚ ਕੇ ਹਰਿਆਣਾ ਪ੍ਰਸ਼ਾਸਨ ਦੇ ਖਿਲਾਫ਼ ਪ੍ਰਦਰਸ਼ਨ ਕੀਤਾ ਅਤੇ ਯੂਪੀ ਦੇ ਕਿਸਾਨਾਂ ਦੇ ਵਾਹਨਾਂ ਨੂੰ ਹਰਿਆਣਾ ’ਚ ਦਾਖਲ ਹੋਣ ਲਈ ਮਜ਼ਬੂਰ ਕੀਤਾ। ਵੀਰਵਾਰ ਨੂੰ ਇੱਕ ਵਾਰ ਫਿਰ ਹਰਿਆਣਾ ਜਾਣ ਸਮੇਂ ਯੂਪੀ ਦੇ ਕਿਸਾਨਾਂ ਨੂੰ ਹਰਿਆਣਾ ਪੁਲਿਸ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਬਾਰਡਰ ’ਤੇ ਰੋਕ ਲਿਆ।

ਕਿਸਾਨਾਂ ਨਾਲ ਗੱਲਬਾਤ | Haryana

ਇਸ ਤੋਂ ਬਾਅਦ ਕਿਸਾਨਾਂ ਨੇ ਹੰਗਾਮਾ ਕਰ ਦਿੱਤਾ। ਮੌਕੇ ’ਤੇ ਤਾਇਨਾਤ ਸਨੌਲੀ ਥਾਣਾ ਖੇਤਰ (ਯੂ.ਪੀ.-ਹਰਿਆਣਾ ਬਾਰਡਰ) ਦੇ ਯਮੁਨਾ ਪੁਲ ਚੌਕੀ ਇੰਚਾਰਜ ਦਲਵੀਰ ਸਿੰਘ ਅਤੇ ਡਿਊਟੀ ਮੈਜਿਸਟ੍ਰੇਟ/ਏਡੀਓ ਖੇਤੀਬਾੜੀ ਡਾ. ਸੰਦੀਪ ਬਜਾਜ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ। ਨੇ ਦੱਸਿਆ ਕਿ ਹਰਿਆਣਾ ਦੀਆਂ ਮੰਡੀਆਂ ਵਿੱਚ ਜ਼ਿਆਦਾ ਕਣਕ ਦੀ ਆਮਦ ਹੋ ਰਹੀ ਹੈ, ਜਿਸ ਕਾਰਨ ਥਾਂ ਨਹੀਂ ਮਿਲ ਰਹੀ। ਇਸ ਤੋਂ ਇਲਾਵਾ ਮੌਸਮ ਵੀ ਖਰਾਬ ਹੈ। ਅਜਿਹੇ ’ਚ ਮੀਂਹ ਕਾਰਨ ਕਣਕ ਦੇ ਖਰਾਬ ਹੋਣ ਦਾ ਵੀ ਖਦਸ਼ਾ ਹੈ।

ਇਸ ਦੇ ਮੱਦੇਨਜ਼ਰ ਪਾਣੀਪਤ ਜ਼ਿਲ੍ਹਾ ਪ੍ਰਸ਼ਾਸਨ ਨੇ ਯੂਪੀ ਦੇ ਕਿਸਾਨਾਂ ਦੀਆਂ ਕਣਕ ਦੀਆਂ ਗੱਡੀਆਂ ’ਤੇ ਫਿਲਹਾਲ ਰੋਕ ਲਾ ਦਿੱਤੀ ਹੈ। ਇਹ ਵੀ ਕਿਹਾ ਗਿਆ ਹੈ ਕਿ ਉੱਚ ਅਧਿਕਾਰੀਆਂ ਦੇ ਹੁਕਮਾਂ ਤੋਂ ਬਾਅਦ ਵਾਹਨਾਂ ਨੂੰ ਹਰਿਆਣਾ ਵਿੱਚ ਦਾਖਲਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਯੂਪੀ ਦੇ ਕਿਸਾਨਾਂ ਨੇ ਹਰਿਆਣਾ ਪ੍ਰਸਾਸਨ ਤੋਂ ਕਣਕ ਦੀਆਂ ਗੱਡੀਆਂ ਨੂੰ ਹਰਿਆਣਾ ਵਿੱਚ ਵੇਚਣ ਦੀ ਇਜਾਜਤ ਦੇਣ ਦੀ ਮੰਗ ਕੀਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਹਿਸਾਰ ਪਹੁੰਚੇ
ਹਿਸਾਰ (ਸ਼ਿਆਮ ਸੁੰਦਰ ਸਰਦਾਨਾ)। ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ (Draupadi Murmu) ਹਿਸਾਰ ਪਹੁੰਚ ਗਏ ਹਨ। ਉਨ੍ਹਾਂ ਦਾ ਇੱਥੇ ਪਹੰੁਚਣ ’ਤੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਤੇ ਮੁੱਖ ਮੰਤਰੀ ਮਨੋਹਰ ਲਾਲ ਨੇ ਸਵਾਗਤ ਕੀਤਾ। ਉਹ ਅੱਜ ਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ 25ਵੇਂ ਦੀਕਸ਼ਾਂਤ ਸਮਾਰੋਹ ’ਚ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਾਮਲ ਹੋ ਰਹੇ ਹਨ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਹੈਲੀਕਾਪਟਰ ਕਰੀਬ ਪੌਣੇ ਇੱਕ ਵਜੇ ਐੱਚਯੂਐੱਲ ਦੇ ਖੇਡ ਗਰਾਊਂਡ ਵਿੱਚ ਲੈਂਡ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਸਰਪੰਚ ਦੇ ਪੁੱਤਰ ਦਾ ਗੋਲੀ ਮਾਰ ਕੇ ਕਤਲ
ਹਿਸਾਰ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਹਾਂਸੀ ਇਲਾਕੇ ’ਚ ਸਰਪੰਚ ਦੇ ਪੁੱਤਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਘਟਨਾ ਨੂੰ ਅੰਜਾਮ ਸਵੇਰੇ-ਸਵੇਰੇ ਹੀ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮਿ੍ਰਤਕ ਪ੍ਰਦੀਪ ਬੜੌਲੀ ਖੁਦ ਹਸਿਟਰੀ ਸ਼ੀਟਰ ਸੀ। ਜਾਣਕਾਰੀ ਅਨੁਸਾਰ ਬੜਾਲਾ ਦੇ ਸਰਪੰਚ ਦੇ ਪੁੱਤਰ ਪ੍ਰਦੀਪ ਦੀ ਅਣਪਛਾਤੇ ਬਦਮਾਸ਼ਾਂ ਨੇ ਕਈ ਰਾਊਂਡ ਫਾਇਰ ਕਰਕੇ ਹੱਤਿਆ ਕੀਤੀ ਹੈ। ਘਟਨਾ ਜੀਤਪੁਰਾ ਬੱਸ ਅੱਡੇ ਦੇ ਨੇੜੇ ਦੀ ਹੈ। ਮਿ੍ਰਤਕ ਨੌਜਵਾਨ ਦੀ ਪਛਾਣ ਬੜਾਂਲਾ ਨਿਵਾਸੀ ਪ੍ਰਦੀਪ ਦੇ ਰੂਪ ’ਚ ਹੋਈ ਹੈ।

ਮਿ੍ਰਤਕ ਪ੍ਰਦੀਪ ਉਰਫ਼ ਕਾਲਾ ਹਿਸਟਰੀਸ਼ੀਟਰ ਸੀ ਅਤੇ ਉਸ ’ਤੇ ਹੱਤਿਆ ਅਤੇ ਲੁੱਟਖੋਹ ਦੇ ਕਰੀਬ 10 ਮਾਮਲੇ ਦਰਜ਼ ਹਨ। ਮੰਗਲਵਾਰ ਸਵੇਰੇ ਆਪਣੀ ਕ੍ਰੇਟਾ ਕਾਰ ’ਚ ਸਵਾਰ ਹੋ ਕੇ ਹਾਂਸੀ ਵੱਲ ਜਾ ਰਿਹਾ ਸੀ। ਜੀਤਪੁਰਾ ਬੱਸ (BREAKING NEWS Hisar) ਅੱਡੇ ਦੇ ਕੋਲ ਪਹੁੰਚਿਆ ਤਾਂ ਸਾਹਮਣੇ ਤੋਂ ਇੱਕ ਡਸਟਰ ਗੱਡੀ ’ਚ ਸਵਾਰ ਹਮਲਾਵਰਾਂ ਨੇ ਉਸ ਦੀ ਗੱਡੀ ਨੂੰ ਟੱਕਰ ਮਾਰ ਦਿੰਤੀ। ਟੱਕਰ ਲੱਗਣ ਨਾਲ ਹਮਲਾਵਰਾਂ ਨੇ ਪ੍ਰਦੀਪ ਨੂੰ ਗੱਡੀ ਵਿੱਚੋਂ ਬਾਹਰ ਕੱਢ ਕੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਕਰੀਬ ਅੱਠ ਤੋਂ 10 ਰਾਊਂਡ ਫਾਇਰ ਕੀਤੇ ਗਏ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। (BREAKING NEWS Hisar)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ