ਬੁਲੰਦਸ਼ਹਿਰ ਦੁਰਾਚਾਰ ਮਾਮਲਾ : ਹਾਈਕੋਰਟ ਵੱਲੋਂ ਸੀਬੀਆਈ ਜਾਂਚ ਦਾ ਆਦੇਸ਼

ਇਲਾਹਾਬਾਦ। ਇਲਾਹਾਬਾਦ ਹਾਈਕੋਰਟ ਨੇ ਬੁਲੰਦ ਸ਼ਹਿਰ ਦੁਰਾਚਾਰ ਕਾਂਡ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦਾ ਆਦੇਸ਼ ਦਿੱਤਾ ਹੈ। ਅਦਾਲਤ ਇਸ ਮਾਮਲੇ ‘ਚ ਸਰਕਾਰ ਵੱਲੋਂ ਹਾਲੇ ਤੱਕ ਦੀ ਜਾਂਚ ਤੋਂ ਸੰਤੁਸ਼ਟ ਨਹੀਂ ਹੋਈ। ਉਸੇ ਹਾਈਵੇ ‘ਤੇ ਦੁਰਚਾਰ ਦੀਆਂ ਹੋਰ ਘਟਨਾਵਾਂ ‘ਤੇ ਸੁਣਵਾਈ 17 ਅਗਸਤ ਨੂੰ ਹੋਵੇਗੀ।