ਵਿਦਿਆਰਥੀ ਦੀ ਕੁੱਟਮਾਰ ਕਰਨ ’ਤੇ ਅਧਿਆਪਕ ਕੀਤਾ ਮੁਅੱਤਲ
(ਸੱਚ ਕਹੂੰ ਨਿਊਜ਼) ਅਬੋਹਰ। ਅਬੋਹਰ ਦੇ ਇੱਕ ਸਰਕਾਰੀ ਸਕੂਲ ਦੇ ਅਧਿਆਪਕ ਨੂੰ ਵਿਦਿਆਰਥੀ ਦੀ ਕੁੱਟਮਾਰ ਕਰਨ ’ਤੇ ਮੁਅੱਤਲ ਕਰ ਦਿੱਤਾ। ਅਧਿਆਪਕ ਵੱਲੋਂ ਬੱਚੇ ਦੇ ਥੱਪੜ ਮਾਰਨ ਦੀ ਵਾਇਰਲ ਹੋਈ ਵੀਡੀਓ ਦਾ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਨੋਟਿਸ ਲਿਆ ਹੈ। ਜਿਸ ਤੋਂ ਬਾਅਦ ਡੀਈਓ ਨੇ ਅਧਿਆਪਕ ਨੂੰ ਮੁਅੱਤਲ ਕਰਨ ਦੇ ਹੁਕਮ ...
ਮਜ਼ਬੂਤ ਲੋਕਤੰਤਰ ’ਚ ਸੱਤਾ ਤੇ ਵਿਰੋਧੀ ਧਿਰ ਦੋਵਾਂ ਦੀ ਭੂਮਿਕਾ ਅਹਿਮ
ਮਜ਼ਬੂਤ ਲੋਕਤੰਤਰ ’ਚ ਸੱਤਾ ਤੇ ਵਿਰੋਧੀ ਧਿਰ ਦੋਵਾਂ ਦੀ ਭੂਮਿਕਾ ਅਹਿਮ
21ਵੀਂ ਸਦੀ ਵਿੱਚ ਬਹੁਤ ਸਾਰੇ ਲੋਕਤੰਤਰ ਲੋਕਤੰਤਰ ਦੇ ਸਿਧਾਂਤਾਂ ਦੀ ਉਲੰਘਣਾ ਕਰ ਰਹੇ ਹਨ। ਪ੍ਰੈੱਸ ਦੀ ਅਜ਼ਾਦੀ, ਰਾਜ ਦੇ ਹੋਰ ਜਨਤਕ ਅਦਾਰਿਆਂ ਦੀ ਅਜ਼ਾਦੀ ਵਰਗੇ ਸਿਧਾਂਤਾਂ ਦੀ ਅਕਸਰ ਉਲੰਘਣਾ ਕੀਤੀ ਜਾਂਦੀ ਹੈ। ਉਦਾਹਰਨ ਵਜੋਂ, ਕਈ ਵਿਸ਼ਵ ਨੇਤ...
ਸੰਜੈ ਪੋਪਲੀ ਦੀ ਰੈਗੂਲਰ ਜਮਾਨਤ ਅਰਜ਼ੀ ਹਾਈਕੋਰਟ ਵੱਲੋਂ ਖਾਰਜ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਪੰਜਾਬ ਵਿਜੀਲੈਂਸ ਵੱਲੋਂ ਗਿ੍ਰਫਤਾਰ ਸੀਨੀਅਰ ਆਈਏਐੱਸ ਸੰਜੇ ਪੋਪਲੀ (Sanjay Popli) ਨੂੰ ਹਾਈਕੋਰਟ ਤੋਂ ਝਟਕਾ ਲ਼ੱਗਾ ਹੈ। ਹਾਈ ਕੋਰਟ ਨੇ ਉਸ ਦੀ ਰੈਗੂਲਰ ਜਮਾਨਤ ਦੀ ਪਟੀਸ਼ਨ ਖਾਰਜ ਦਿੱਤੀ ਹੈ। ਦੱਸ ਦੇਈਏ ਕਿ ਵਿਜੀਲੈਂਸ ਵਿਭਾਗ ਨੇ ਨਵਾਂ ਸ਼ਹਿਰ ...
ਅਮੀਨੋ ਐਸਿਡਾਂ ਦੀ ਪੈਦਾਵਾਰ ਲਈ ਪੰਜਾਬੀ ’ਵਰਸਿਟੀ ਨੇ ਲੱਭੀ ਇੱਕ ਵਿਸ਼ੇਸ਼ ਪ੍ਰਣਾਲੀ
ਕੈਂਸਰ ਸਮੇਤ ਵੱਡੀਆਂ ਬਿਮਾਰੀਆਂ ਦੀਆਂ ਦਵਾਈਆਂ ’ਚ ਮਹੱਤਵ ਰੱਖਦੇ ਹਨ ਅਮੀਨੋ ਐਸਿਡ | Punjabi University
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਕੈਂਸਰ ਦੀਆਂ ਦਵਾਈਆਂ ਤੋਂ ਲੈ ਕੇ ਗੁਰਦਿਆਂ ਦੀ ਪਥਰੀ, ਸ਼ੂਗਰ, ਜਿਗਰ ਦੀਆਂ ਬਿਮਾਰੀਆਂ, ਯੂਰੀਆ ਸਰਕਲ ਸਬੰਧੀ ਵਿਕਾਰ ਆਦਿ ਦੇ ਇਲਾਜ ਲਈ ਦਵਾਈਆਂ ਦੇ ਨਿਰਮਾਣ ਵਿੱਚ ਵਰਤ...
Punjab News: ਝੋਨੇ ਦੇ ਖਰੀਦ ਪ੍ਰਬੰਧਾਂ ’ਚ ਨਹੀਂ ਸਹਿਣ ਕੀਤੀ ਜਾਏਗੀ ਅਣਗਹਿਲੀ : ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਕੀਤੇ ਆਦੇਸ਼ Punjab News
ਜਾਅਲੀ ਬਿਲਿੰਗ ਤੋਂ ਬਚਣ ਅਧਿਕਾਰੀ
Punjab News: (ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਖੁਰਾਕ ਅਤੇ ਸਿਵਲ ਸਪਲਾਈ ...
DU ਵਿਦਿਆਰਥੀ ਕਤਲ ਮਾਮਲੇ ’ਚ ਵੱਡੀ ਅਪਡੇਟ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦਿੱਲੀ (Delhi University Murder) ਯੂਨੀਵਰਸਿਟੀ ਦੇ ਦੱਖਣੀ ਪਰੀਸਰ ’ਚ ਇੱਕ ਵਿਦਿਆਰਥੀ ਦੇ ਚਾਕੂ ਮਾਰ ਕੇ ਕਤਲ ਕਰਨ ਦੇ ਮਾਮਲੇ ’ਚ ਪੁਲਿਸ ਵੱਲੋਂ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।। ਪੁਲਿਸ ਦੇ ਇੱਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।
ਪੁਲਿਸ ...
ਵਿਜੀਲੈਂਸ ਵਿਭਾਗ ਨੇ ਪੰਜ ਹਜ਼ਾਰ ਰੁਪਏ ਰਿਸ਼ਵਤ ਲੈਂਦਾ ਏਐੱਸਆਈ ਕੀਤਾ ਕਾਬੂ
(ਮਨੋਜ ਸ਼ਰਮਾ) ਬਰਨਾਲਾ। ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਪੁਲਿਸ ਚੌਂਕੀ, ਬੱਸ ਸਟੈਂਡ, ਬਰਨਾਲਾ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ.) ਕਰਮਜੀਤ ਸਿੰਘ ਨੂੰ 5,000 ਰੁਪਏ ਦੀ ਰਿਸ਼ਵਤ (Bribe ) ਮੰਗਣ ਅਤੇ ਲੈਣ ਲਈ ਗ੍ਰਿਫਤਾਰ ਕੀਤਾ ਹੈ। ਅੱਜ ਇੱਥੇ ਇਹ ਖੁਲਾਸਾ ਕਰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨ...
ਰਣਜੀਤ ਬਾਵਾ ਦੇ ਚਾਰ ਠਿਕਾਣਿਆਂ ਤੇ ਪਈ ਸਵੇਰੇ-ਸਵੇਰੇ ਰੇਡ
ਬਾਵੇ ਦੇ ਮੈਨੇਜਰ ਦੇ ਘਰ ਵੀ ਇਨਕਮ ਟੈਕਸ ਨੇ ਦਿੱਤੀ ਦਬਿਸ਼
ਮੁਹਾਲੀ/ਚੰਡੀਗੜ੍ਹ (ਐੱਮ ਕੇ ਸ਼ਾਇਨਾ)। ਪੰਜਾਬੀ ਗਾਇਕ ਰਣਜੀਤ ਬਾਵਾ ਦੇ ਘਰ ਇਨਕਮ ਟੈਕਸ ਨੇ ਰੇਡ ਮਾਰੀ ਹੈ। ਕਲਾਕਾਰ ਦੇ 4 ਠਿਕਾਣਿਆਂ ਉੱਤੇ ਇਨਕਮ ਟੈਕਸ ਵੱਲੋਂ ਰੇਡ ਮਾਰੀ ਗਈ ਹੈ। ਜਿਨ੍ਹਾਂ ਵਿੱਚ ਇਕ ਉਹਨਾਂ ਦੇ ਪੀ ਏ ਡਿਪਟੀ ਵੋਹਰਾ ਦੇ ਘਰ ਬਟਾਲਾ ਅਤ...
ਪੰਜਾਬ ਪੁਲਿਸ ਦੀ ਗੈਂਗਸਟਰਾਂ ’ਤੇ ਹੋ ਰਹੀ ਹੈ ਵੱਡੇ ਪੱਧਰ ’ਤੇ ਕਾਰਵਾਈ, ਜਾਣੋ ਮਾਮਲਾ
ਪੁਲਿਸ ਹੈ ਗੈਂਗਸਟਰਾਂ ’ਤੇ ਭਾਰੀ, ਹਰ ਹਫ਼ਤੇ ਹੋ ਰਹੇ ਹਨ ਗੈਂਗਸਟਰਾਂ ਦੇ ਦੋ ਐਨਕਾਊਂਟਰ | Punjab Police
ਪੰਜਾਬ ਦੇ ਅੱਧੀ ਦਰਜ਼ਨ ਭਰ ਜ਼ਿਲੇ੍ਹ ’ਚ ਚੱਲ ਰਹੀ ਐ ਵੱਡੇ ਪੱਧਰ ’ਤੇ ਕਾਰਵਾਈ | Punjab Police
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਪੁਲਿਸ ਪਿਛਲੇ ਇੱਕ ਮਹੀਨੇ ਤੋਂ ਗੈਂਗਸਟਰਾਂ ’ਤੇ ਭਾਰੀ ...
ਪੁਲਿਸ ਨਾਲੋਂ ਹਾਈਟੈੱਕ ਹੋਏ ਜੇਲ੍ਹ ਦੇ ਕੈਦੀ
ਨਾਭਾ ਦੀਆਂ ਦੋ ਜੇਲ੍ਹਾਂ ’ਚ ਹਫਤੇ ’ਚ ਕਈ ਮੋਬਾਇਲ ਬਰਾਮਦ
(ਤਰੁਣ ਸ਼ਰਮਾ) ਨਾਭਾ । ਜੇਲ੍ਹਾਂ ਵਿਚੋਂ ਮੋਬਾਇਲ ਬਰਾਮਦ ਹੋਣਾ ਕੋਈ ਨਵੀਂ ਗੱਲ ਨਹੀਂ ਪ੍ਰੰਤੂ ਉਦੋਂ ਗੱਲ ਵਿਸ਼ੇਸ਼ ਹੋ ਜਾਂਦੀ ਹੈ ਜਦੋਂ ਪੁਲਿਸ ਨਾਲੋਂ ਅਪਰਾਧੀ ਜਿਆਦਾ ਹਾਈਟੈੱਕ ਹੋ ਜਾਣ। ਦੱਸਣਯੋਗ ਹੈ ਕਿ ਨਾਭਾ ਵਿਖੇ ਪੰਜਾਬ ਦੀ ਅਤਿ ਸੁਰੱਖਿਅਤ ਮੈਕਸੀ...