ਬਠਿੰਡਾ ਨੂੰ ਮਿਲੀ ਪਹਿਲੀ ਮਹਿਲਾ ਮੇਅਰ
53 ਸਾਲਾਂ ਬਾਅਦ ਬਠਿੰਡਾ ’ਚ ਬਣਿਆ ਕਾਂਗਰਸ ਦਾ ਮੇਅਰ
ਬਠਿੰਡਾ, (ਸੁਖਜੀਤ ਮਾਨ) | 53 ਸਾਲਾਂ ਬਾਅਦ ਬਠਿੰਡਾ ਨਗਰ ਨਿਗਮ ’ਤੇ ਕਾਬਜ਼ ਹੋਈ ਕਾਂਗਰਸ ਨੇ ਅੱਜ ਆਪਣਾ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਚੁਣ ਲਿਆ । ਇਸ ਚੋਣ ਦੌਰਾਨ ਮੇਅਰ ਵਜੋਂ ਰਮਨ ਗੋਇਲ, ਸੀਨੀਅਰ ਡਿਪਟੀ ਮੇਅਰ ਅਸ਼ੋਕ ਪ੍ਰਧਾਨ ਅਤੇ ਡਿਪਟ...
ਜਲੰਧਰ ’ਚ ਆਟੋ ਚਾਲਕ ਨੂੰ ਦਾਤਰ ਨਾਲ ਵੱਢਿਆ
ਜਲੰਧਰ। ਪੰਜਾਬ ਦੇ ਜਲੰਧਰ ਸ਼ਹਿਰ ’ਚ ਹਫੜਾ-ਦਫੜੀ ਦੀਆਂ ਗਤੀਵਿਧੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਸ਼ਹਿਰ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਕੁੱਟਮਾਰ, ਲੁੱਟ-ਖੋਹ ਦੀਆਂ ਵਾਰਦਾਤਾਂ ਆਮ ਹਨ। ਹੁਣ ਥਾਣੇ ਤੋਂ ਮਹਿਜ਼ 20-30 ਮੀਟਰ ਦੇ ਦਾਇਰੇ ਵਿੱਚ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਕਾਰ ਵਿੱਚ ਆਏ ਹਮਲਾਵਰਾਂ ਨੇ ...
ਤਿਉਹਾਰੀ ਸੀਜ਼ਨ ’ਚ ਜ਼ਹਿਰੀਲੀ ਹੋਈ ਆਬੋ-ਹਵਾ, ਲੋਕਾਂ ਦਾ ਸਾਹ ਲੈਣਾ ਹੋਇਆ ਦੁੱਭਰ
ਮਾਹਿਰਾਂ ਦੀ ਸਲਾਹ: ਬਿਨਾਂ ਲੋੜ ’ਤੋਂ ਬਾਹਰ ਨਿੱਕਲਣ ਤੋਂ ਕੀਤਾ ਜਾਵੇ ਗੁਰੇਜ਼
(ਜਸਵੀਰ ਸਿੰਘ ਗਹਿਲ) ਲੁਧਿਆਣਾ। ਸਨਅੱਤੀ ਸ਼ਹਿਰ ਲੁਧਿਆਣਾ ਦੀ ਫ਼ਿਜਾ ਇੰਨੀ ਦਿਨੀਂ ਖ਼ਤਰਨਾਕ ਸਥਿਤੀ ’ਚ ਹੈ ਜਿਸ ਦਾ ਮੁੱਖ ਕਾਰਨ ਤਿਉਹਾਰੀ ਸੀਜ਼ਨਾਂ ਦੇ ਮੱਦੇਨਜ਼ਰ ਚਲਾਏ ਜਾਣ ਵਾਲੇ ਪਟਾਖੇ ਤੇ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣਾ ਹੈ...
ਵਿਜੀਲੈਂਸ ਨੂੰ ਸਾਬਕਾ ਰਜਿਸਟਰਾਰ ਤੇ ਸੁਪਰਡੈਂਟ ਦਾ ਮਿਲਿਆ 3 ਦਿਨਾਂ ਦਾ ਪੁਲਿਸ ਰਿਮਾਂਡ
ਪੰਜਾਬ ਰਾਜ ਫਾਰਮੇਸੀ ਕੌਂਸਲ ਵਿੱਚ ਕਥਿੱਤ ਘਪਲਾ ਕਰਨ ਦੇ ਦੋਸ਼ਾਂ ਹੇਠ ਨੇ ਗ੍ਰਿਫ਼ਤਾਰ | Vigilance
ਲੁਧਿਆਣਾ (ਜਸਵੀਰ ਸਿੰਘ ਗਹਿਲ)। ਪੰਜਾਬ ਰਾਜ ਫਾਰਮੇਸੀ ਕੌਂਸਲ (ਪੀ.ਐਸ.ਪੀ.ਸੀ.) ਵਿੱਚ ਕਥਿੱਤ ਘਪਲੇ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤੇ ਗਏ ਦੋ ਸਾਬਕਾ ਰਜਿਸਟਰਾਰਾਂ ਤੇ ਸੁਪਰਡੈਂਟ ਦਾ ਵਿਜੀਲੈਂਸ ਨੂੰ 3 ਦਿਨਾਂ...
ਬੁਢਲਾਡਾ ਪੀਐੱਨਬੀ ਰੋਡ ਕੱਪੜੇ ਵਾਲੀਆਂ ਦੁਕਾਨਾਂ ਨੂੰ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ
ਬੁਢਲਾਡਾ ਪੀਐੱਨਬੀ ਰੋਡ ਕੱਪੜੇ ਵਾਲੀਆਂ ਦੁਕਾਨਾਂ ਨੂੰ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ
ਬੁਢਲਾਡਾ (ਸੰਜੀਵ ਤਾਇਲ ) ਪੀਐੱਨਬੀ ਰੋਡ ਤੇ ਸਥਿਤ ਕੱਪੜੇ ਵਾਲੀਆਂ ਦੁਕਾਨਾਂ ਨੂੰ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ ਦੋ ਘੰਟੇ ਦੀ ਜੱਦੋ ਜਹਿਦ ਤੋਂ ਬਾਅਦ ਫਾਇਰ ਬਰਗੇਡ ਨਾਲ ਅੱਗ ਤੇ ਪਾਇਆ ਕਾਬੂ ਇਸ ਮੌਕੇ ਤੇ ਬੁਢਲਾਡ...
ਜੰਤਰ-ਮੰਤਰ ’ਤੇ ਭਲਵਾਨਾਂ ਦੇ ਸਮਰਥਨ ’ਚ ਆਏ ਕਿਸਾਨਾਂ ਨੇ ਤੋੜੇ ਬੈਰੀਕੇਡ
ਨਵੀਂ ਦਿੱਲੀ। ਰੈਸਲਿੰਗ ਫੈਡਰੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਬਿ੍ਰਜ ਭੂਸ਼ਣ ਸਿੰਘ ਦੀ ਗਿ੍ਰਫਤਾਰੀ ਦੀ ਮੰਗ ਨੂੰ ਲੈ ਕੇ ਦਿੱਲੀ ਵਿੱਚ ਪਹਿਲਵਾਨਾਂ ਦੇ ਧਰਨੇ ਦਾ ਅੱਜ 16ਵਾਂ ਦਿਨ ਹੈ। ਅੱਜ ਕਿਸਾਨਾਂ ਦਾ ਵੱਡਾ ਇਕੱਠ ਭਲਵਾਨਾਂ ਦਾ ਸਮੱਰਥਨ ਕਰਨ ਲਈ ਜੰਤਰ-ਮੰਤਰ (Jantar Mantar) ਪਹੁੰਚਿਆ। ਇੱਥੇ ਧਰਨਾ ਦੇਣ ਵਾਲੀ ਥਾਂ...
ਘਰੋਂ ਸਕੂਲ ਗਿਆ ਵਿਦਿਆਰਥੀ ਲਾਪਤਾ
ਵਿਦਿਆਰਥੀ ਦਾ ਸਕੂਲ ਬੈਗ ਤੇ ਸਾਇਕਲ ਭਾਖੜਾ ਨਹਿਰ ’ਤੇ ਮਿਲਣ ਕਾਰਨ ਖੁਦਕੁਸ਼ੀ ਦਾ ਸ਼ੰਕਾ (Student Missing)
ਪਰਿਵਾਰਕ ਮੈਂਬਰਾਂ ਤੇ ਪੁਲਿਸ ਵੱਲੋਂ ਗੋਤਾਖੋਰਾਂ ਦੀ ਸਹਾਇਤਾ ਨਾਲ ਭਾਲ ਜਾਰੀ
(ਮਨੋਜ ਗੋਇਲ) ਬਾਦਸ਼ਾਹਪੁਰ। ਘਰੋਂ ਸਕੂਲ ਗਏ ਵਿਦਿਆਰਥੀ ਦਾ ਬੈਗ ਅਤੇ ਸਾਇਕਲ ਭਾਖੜਾ ਨਹਿਰ ਦੀ ਪਟੜੀ ਤੋਂ ਮਿਲਿਆ ਹੈ। ...
ਯੈੱਸ ਬੈਂਕ ‘ਚ ਗਾਹਕਾਂ ਦੇ ਪੈਸੇ ਸਬੰਧੀ ਬੋਲੇ ਐੱਸਬੀਆਈ ਮੁਖੀ
ਯੈੱਸ ਬੈਂਕ ਨੂੰ ਸੰਕਟ 'ਚੋਂ ਕੱਢਣ ਲਈ ਸਰਕਾਰ ਨੇ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੂੰ ਅੱਗੇ ਕੀਤਾ ਹੈ। ਐੱਸ. ਬੀ. ਆਈ. ਦੇ ਚੇਅਰਮੈਨ ਰਜਨੀਸ਼ ਕੁਮਾਰ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਬੈਂਕ ਨੂੰ ਸੰਕਟ ਤੋਂ ਪ੍ਰਭਾਵਿਤ ਯੈੱਸ ਬੈਂਕ ਦੇ ਪੁਨਰਗਠਨ ਦਾ ਖਰੜਾ ਪ੍ਰਾਪਤ ਹੋਇਆ ਹੈ।
ਮਾਰਕੁਟ ਦੇ ਮਾਮਲੇ ‘ਚ ਸਟੋਕਸ ਨੂੰ ਮਿਲੇਗੀ ਸਜਾ
ਇੰਗਲੈਂਡ ਬੋਰਡ ਨੇ ਕਿਹਾ ਕਿ ਦੋਵਾਂ ਨੇ ਖੇਡ ਦਾ ਅਪਮਾਨ ਕੀਤਾ
ਵੈਸਟਇੰਡੀਜ਼ ਨਾਲ ਇੱਕ ਰੋਜ਼ਾ ਲੜੀ ਦੌਰਾਨ ਹੋਈ ਸੀ ਘਟਨਾ
ਲੰਦਨ, 19 ਸਤੰਬਰ
ਇੰਗਲੈਂਡ ਐਂਡ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਪਿਛਲੇ ਸਾਲ ਕਲੱਬ ਦੇ ਬਾਹਰ ਮਾਰਕੁੱਟ ਕਰਨ ਦੇ ਮਾਮਲੇ 'ਚ ਬੇਨ ਸਟੋਕਸ ਅਤੇ ਅਲੇਕਸ ਹੇਲਸ ਨੂੰ ਸਜ਼ਾ ਸੁਣਾਵੇਗ...
ਜੀਵਨ ਅਤੇ ਕੁਦਰਤੀ ਸਾਧਨਾਂ ਦਾ ਖਾਤਮਾ ਵਧਦੀ ਅਬਾਦੀ
ਜੀਵਨ ਅਤੇ ਕੁਦਰਤੀ ਸਾਧਨਾਂ ਦਾ ਖਾਤਮਾ ਵਧਦੀ ਅਬਾਦੀ
ਕਿਸੇ ਵੀ ਚੀਜ਼ ਦਾ ਬਹੁਤ ਵਾਧਾ ਕੁਦਰਤ ਦੇ ਕਾਨੂੰਨਾਂ ਦੇ ਖ਼ਿਲਾਫ਼ ਹੈ। ਅਬਾਦੀ ਵਧ ਰਹੀ ਹੈ। ਬਹੁਤ ਸਾਰੇ ਲੋਕ ਇਸ ਵਾਧੇ ਤੋਂ ਚਿੰਤਤ ਹਨ ਤੇ ਕੁਝ ਅਜਿਹੇ ਲੋਕ ਵੀ ਹਨ ਜੋ ਸਮਝਦੇ ਹਨ ਕਿ ਇਹ ਕੋਈ ਸਮੱਸਿਆ ਨਹੀਂ। ਇਸ ਨੂੰ ਐਵੇਂ ਹੀ ਹਊਆ ਬਣਾ ਕੇ ਪੇਸ਼ ਕੀਤਾ ਜਾ ਰਿ...