ਸੁਪਰੀਮ ਕੋਰਟ ਨੇ ਦੇਸ਼ਮੁਖ ਦੀ ਪਟੀਸ਼ਨ ‘ਤੇ ਸੁਣਵਾਈ ਕਰਨ ‘ਤੇ ਕਿਉਂ ਕੀਤਾ ਇਨਕਾਰ
ਸੁਪਰੀਮ ਕੋਰਟ ਨੇ ਦੇਸ਼ਮੁਖ ਦੀ ਪਟੀਸ਼ਨ 'ਤੇ ਸੁਣਵਾਈ ਕਰਨ 'ਤੇ ਕਿਉਂ ਕੀਤਾ ਇਨਕਾਰ
ਨਵੀਂ ਦਿੱਲੀ (ਸੱਚ ਕਹੂੰ ਬਿਊਰੋ)। ਸੁਪਰੀਮ ਕੋਰਟ ਨੇ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਦੀ ਪਟੀਸ਼ਨ *ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸਾਬਕਾ ਗ੍ਰਹਿ ਮੰਤਰੀ ਨੇ ਸਿਖਰਲੀ ਅਦਾਲਤ ਤੱਕ ਪਹੁੰਚ ਕੀਤੀ...
ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ 130ਵੇਂ ਪਵਿੱਤਰ ਅਵਤਾਰ ਦਿਹਾੜੇ ’ਤੇ ਵਿਸ਼ੇਸ਼
ਅਨਾਮੀ ਤੋਂ ਆਈ ਮੌਜ਼ ਮਸਤਾਨੀ
ਜਦੋਂ-ਜਦੋਂ ਧਰਤੀ ’ਤੇ ਮਨੁੱਖੀ ਕਦਰਾਂ-ਕੀਮਤਾਂ ਨੇ ਦਮ ਤੋੜਿਆ, ਉਦੋਂ-ਉਦੋਂ ਖੁਦ ਖੁਦਾ ਖੁਦ ਗੁਰੂ ਰੂਪ ’ਚ ਮਾਨਵਤਾ ਨੂੰ ਸਹੀ ਰਾਹ ਵਿਖਾਉਣ ਲਈ ਧਰਤ ’ਤੇ ਅਵਤਾਰ ਲੈਂਦੇ ਰਹੇ? ਸੱਚੇ ਸੰਤ ਫਕੀਰ ਮਾਲਕ ਦੇ ਹੁਕਮਾਂ ਅਨੁਸਾਰ ਸਮਾਜ ਅਤੇ ਸਿ੍ਰਸ਼ਟੀ ਦੇ ਉਧਾਰ ਕਰਦੇ ਹਨ ਅਜਿਹੀ ਹੀ ਅਲੌਕਿਕ...
ਨਵਜੋਤ ਸਿੱਧੂ 18 ਦੀ ਥਾਂ 20 ਨੂੰ ਜਾਣਗੇ ਸ੍ਰੀ ਕਰਤਾਰਪੁਰ ਸਾਹਿਬ, ਕੇਂਦਰ ਨੇ ਸੂਚੀ ਫਾਈਨਲ ਕਰਨ ਤੋਂ ਪਹਿਲਾਂ ਦਿਖਾਈ ਸੀ ਪੰਜਾਬ ਸਰਕਾਰ ਨੂੰ
ਕੇਂਦਰ ਸਰਕਾਰ ਨੇ ਪ੍ਰੋਗਰਾਮ ਬਣਾ ਕੇ ਭੇਜਿਆ ਸੀ ਸਰਕਾਰ ਕੋਲ, ਪੰਜਾਬ ਸਰਕਾਰ ਨੇ ਨਹੀਂ ਕੀਤੀ ਕੋਈ ਫੇਰਬਦਲ ਦੀ ਮੰਗ
ਸ੍ਰੀ ਕਰਤਾਰਪੁਰ ਸਾਹਿਬ ਇੱਕ ਦਿਨ ਨਹੀਂ ਜਾ ਸਕਦੇ ਸਾਰੇ ਇਕੱਠੇ ਤਾਂ ਕੇਂਦਰ ਨੇ ਤਿੰਨ ਦਿਨਾਂ ਵਿੱਚ ਵੰਡੀ ਸੀ ਪੰਜਾਬ ਦੀ ਲਿਸਟ
ਪੰਜਾਬ ਸਰਕਾਰ ਵੱਲੋਂ ਇਤਰਾਜ਼ ਜ਼ਾਹਰ ਨਹੀਂ ਕਰਨ ਦੇ ਕਰਕੇ...
ਬੇਅਦਬੀ ਮਾਮਲੇ ਵਿੱਚ ਸਾਰਾ ਕੁਝ ਸਾਜਿਸ਼, ਝੂਠੇ ਕੇਸ ਬਣਾ ਕੇ ਫਸਾਉਣ ਦੀ ਕੋਸ਼ਿਸ਼, ਨਹੀਂ ਫੜੇ ਗਏ ਬੇਅਦਬੀ ਦੇ ਅਸਲ ਦੋਸ਼ੀ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਚਰਨਜੀਤ ਚੰਨੀ ਸਰਕਾਰ ’ਤੇ ਵੱਡਾ ਹਮਲਾ
ਜੇਕਰ ਹਿੰਮਤ ਐ ਤਾਂ ਕਰਕੇ ਦਿਖਾਓ ਗਿ੍ਰਫ਼ਤਾਰ, ਮੈਨੂੰ ਵੀ ਝੂਠਾ ਫਸਾਉਣ ਦੀ ਕੀਤੀ ਸੀ ਕੋਸ਼ਿਸ਼ : ਸੁਖਬੀਰ ਬਾਦਲ
(ਅਸ਼ਵਨੀ ਚਾਵਲਾ) ਚੰਡੀਗੜ। ਬੇਅਦਬੀ ਮਾਮਲੇ ਵਿੱਚ ਸਾਰਾ ਕੁਝ ਸਾਜਿਸ਼ ਦੇ ਤਹਿਤ ਹੀ ਕੀਤਾ ਜਾ ਰਿਹ...
ਪੂਜਨੀਕ ਸ਼ਾਹ ਮਸਤਾਨਾ ਜੀ ਮਹਾਰਾਜ ਦਾ 130ਵਾਂ ਪਵਿੱਤਰ ਅਵਤਾਰ ਦਿਹਾੜਾ ਕੱਲ੍ਹ
ਸ਼ਾਹ ਸਤਿਨਾਮ ਜੀ ਧਾਮ ’ਚ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਹੋਵੇਗੀ ਨਾਮ ਚਰਚਾ
ਸਾਧ-ਸੰਗਤ ਆਉਂਦੇ ਸਮੇਂ ਤੇ ਦਰਬਾਰ ਪਹੁੰਚਣ ’ਤੇ ਕੋਰੋਨਾ ਹਦਾਇਤਾਂ ਦੀ ਪਾਲਣਾ ਕਰੇ
(ਸੱਚ ਕਹੂੰ ਨਿਊਜ਼) ਸਰਸਾ। ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਕੱਲ੍ਹ 130ਵਾਂ ਪਵਿ...
ਮੋਤੀ ਮਹਿਲ ਧੜੇ ਦੇ ਮੇਅਰ ਸੰਜੀਵ ਬਿੱਟੂ ਦੀ ਛੁੱਟੀ ਤੈਅ, 42 ਕੌਂਸਲਰ ਹੋਏ ਇਕਜੁੱਟ
ਨਿਗਮ ਕਮਿਸ਼ਨਰ ਰਾਹੀਂ ਮੇਅਰ ਨੂੰ ਭੇਜਿਆ ਪੱਤਰ, ਬਹੁਮੱਤ ਸਿੱਧ ਕਰੋ ਜਾਂ ਫਿਰ ਅਸਤੀਫ਼ਾ ਸੌਂਪੋ
ਬ੍ਰਹਮ ਮਹਿੰਦਰਾ ਮੋਤੀ ਮਹਿਲ ’ਤੇ ਪੈ ਰਹੇ ਨੇ ਭਾਰੂ, ਕਦੇ ਵੀ ਸੱਦਿਆ ਜਾ ਸਕਦੈ ਹਾਊਸ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਮੋਤੀ ਮਹਿਲ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਦੀ ਛੁੱਟੀ ਹੋਣੀ ਤੈਅ ਹੈ। ਅੱਜ 42 ਕੌਸਲਰਾਂ ਵੱਲੋ...
ਪਟਿਆਲਾ ਪੁਲਿਸ ਨੇ ਠੱਗੀਆਂ ਮਾਰਨ ਵਾਲਾ ਜਾਅਲੀ ਥਾਣੇਦਾਰ ਕੀਤਾ ਕਾਬੂ
ਵੱਖ ਵੱਖ ਵਿਅਕਤੀਆਂ ਨੂੰ ਲਾਇਆ ਲੱਖਾਂ ਦਾ ਚੂਨਾ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਪੁਲਿਸ ਨੇ ਇੱਕ ਜਾਅਲੀ ਥਾਣੇਦਾਰ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕਿ ਭੋਲੇ ਭਾਲੇ ਲੋਕਾਂ ਨਾਲ ਪਿਛਲੇ ਕਾਫੀ ਸਮੇਂ ਤੋਂ ਠੱਗੀਆਂ ਮਾਰ ਰਿਹਾ ਸੀ। ਇਸ ਤੋਂ ਇਲਾਵਾ ਉਸ ਕੋਲੋਂ ਇੱਕ ਨਕਲੀ 9 ਐਮਐਮ ਪਿਸਟਲ ਅਤੇ ਇੱਕ ਤੋਲੇ ਦੀ ਚ...
ਬਿਜਲੀ ਕਾਮਿਆਂ ਨੇ ਪਟਿਆਲਾ ਸਰਕਲ ’ਚ ਸਬ ਡਵੀਜਨ ਪੱਧਰ ਤੇ ਰੈਲੀਆਂ ਕਰਕੇ ਕੀਤੇ ਰੋਸ ਮੁਜਾਹਰੇ
ਰੈਲੀਆਂ ਕਰਕੇ ਕੀਤੇ ਰੋਸ ਮੁਜਾਹਰੇ
(ਸੱਚ ਕਹੂੰ ਨਿਊਜ) ਪਟਿਆਲਾ। ਟੈਕਨੀਕਲ ਸਰਵਿਸ ਯੂਨੀਅਨ ਰਜਿ. ਨੰ. 49 ਪੰਜਾਬ ਦੇ ਸੱਦੇ ’ਤੇ ਪਟਿਆਲਾ ਸਰਕਲ ਅਧੀਨ ਪੈਂਦੀਆਂ ਸਾਰੀਆਂ ਸਬ ਡਵੀਜਨਾਂ ਵਿੱਚ ਪੰਜਾਬ ਸਰਕਾਰ ਅਤੇ ਪੀ.ਐਸ.ਪੀ.ਸੀ.ਐਲ. ਮੈਨੇਜਮੈਂਟ ਖਿਲਾਫ ਰੋਸ ਰੈਲੀਆਂ ਕੀਤੀਆਂ ਗਈਆਂ ਅਤੇ ਸਬ ਡਵੀਜਨ ਪੱਧਰ ਤੇ ਸਮੂੁਹ...
ਸਪਨਾ ਚੌਧਰੀ ਦੀ ਕਿਸੇ ਸਮੇਂ ਵੀ ਹੋ ਸਕਦੀ ਹੈ ਗ੍ਰਿਫ਼ਤਾਰੀ
ਲਖਨਊ ਕੋਰਟ ਨੇ ਜਾਰੀ ਕੀਤਾ ਗ੍ਰਿਫ਼ਤਾਰੀ ਵਾਰੰਟ
ਸਪਨਾ ’ਤੇ ਸ਼ੋਅ ਕੈਂਸਲ ਕਰਨ ਤੇ ਦਰਸ਼ਕਾਂ ਦੇ ਪੈਸੇ ਨਾ ਮੋੜਨ ਦਾ ਦੋਸ਼
(ਸੱਚ ਕਹੂੰ ਨਿਊਜ਼) ਹਿਸਾਰ। ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਦੀ ਕਿਸੇ ਵੀ ਸਮੇਂ ਗ੍ਰਿਫ਼ਤਾਰੀ ਹੋ ਸਕਦੀ ਹੈ। ਸਪਨਾ ਚੌਧਰੀ ਤੇ ਧੋਖਾਧੜੀ ਦਾ ਦੋਸ਼ ਲੱਗਿਆ ਹੈ। ਖਿਲਾਫ਼ ਗਿ੍ਰਫ਼ਤ...
ਕੋਰਟ ਨੇ ਸੁਖਪਾਲ ਖਹਿਰਾ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ’ਚ ਭੇਜਿਆ
ਕੋਰਟ ਨੇ ਸੁਖਪਾਲ ਖਹਿਰਾ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ’ਚ ਭੇਜਿਆ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਕਾਂਗਰਸ ਆਗੂ ਸੁਖਪਾਲ ਖਹਿਰਾ ਨੂੰ ਮੁਹਾਲੀ ਕੋਰਟ ’ਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਨ੍ਹਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ’ਚ ਪਟਿਆਲਾ ਜੇਲ੍ਹ ਭੇਜ ਦਿੱਤਾ ਹੈ। ਈਡੀ ਨੇ ਰਿਮਾਂਡ ਵਧਾਉਣ ਦੀ ਮੰਗ ਕੀਤ...