ਥਾਈਲੈਂਡ ‘ਚ ਸਿਲਸਿਲੇਵਾਰ ਬੰਬ ਧਮਾਕਿਆਂ ‘ਚ 4 ਮੌਤਾਂ

ਬੈਂਕਾਂਕ। ਥਾਈਲੈਂਡ ਦੇ ਵੱਡੇ ਸੈਰ ਸਪਾਟਾ ਸਥਾਨ ‘ਤੇ ਸਿਲਸਿਲਲੇਵਾਰ ਬੰਬ ਧਮਾਕਿਆਂ ‘ਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਵਿਦੇਸ਼ੀ ਜ਼ਖ਼ਮੀ ਹੋ ਗਏ। ਥਾਈਲੈਂਡ ਦੇ ਮੁੱਖ ਸੈਰ ਸਪਾਟਾ ਸਥਾਨ ‘ਤੇ ਕੱਲ੍ਹ ਰਾਤ ਤੋਂ  ਧਮਾਕੇ ਸ਼ੁਬਰੂ ਹੋਏ ਅਤੇ ਅੱਜ ਸਵੇਰ ਤੱਕ ਧਮਾਕੇ ਜਾਰੀ ਸਨ। ਵਾਰਤਾ