ਮੂੰਹ ਦੇ ਮਿੱਠੇ ਤੇ ਦਿਲ ’ਚ ਵੈਰ ਰੱਖਣ ਵਾਲਿਆਂ ਤੋਂ ਰਹੋ ਸਾਵਧਾਨ

ਇਸ ਸੰਸਾਰ ਵਿੱਚ ਹਰ ਇਨਸਾਨ ਆਪਣੀ ਜ਼ਿੰਦਗੀ ਨੂੰ ਵੱਖ-ਵੱਖ ਤਰੀਕੇ ਨਾਲ ਜਿਉਂਦਾ ਹੈ। ਸਮਾਜ ਵਿੱਚ ਵਿਚਰਦਿਆਂ ਹੋਇਆਂ ਸਾਡੇ ਬਹੁਤ ਸਾਰੇ ਦੋਸਤਾਂ, ਲੋਕਾਂ ਨਾਲ ਸੰਬੰਧ ਬਣ ਜਾਂਦੇ ਹਨ। ਦੋਸਤੀ ਇੱਥੋਂ ਤੱਕ ਕਿ ਪਰਿਵਾਰਕ ਸਬੰਧਾਂ ਤੱਕ ਹੋ ਜਾਂਦੀ ਹੈ। ਜਿਸ ਤਰ੍ਹਾਂ ਘਿਓ-ਸ਼ੱਕਰ ਇੱਕਮਿੱਕ ਹੋ ਜਾਂਦੇ ਹਨ, ਇਸ ਤਰ੍ਹਾਂ ਅਸੀਂ ਦੋਸਤਾਂ ਨਾਲ ਘੁਲ-ਮਿਲ ਜਾਂਦੇ ਹਾਂ। ਅੱਜ ਵਿਗਿਆਨ ਦਾ … Continue reading ਮੂੰਹ ਦੇ ਮਿੱਠੇ ਤੇ ਦਿਲ ’ਚ ਵੈਰ ਰੱਖਣ ਵਾਲਿਆਂ ਤੋਂ ਰਹੋ ਸਾਵਧਾਨ