ਭਾਜਪਾ ਆਗੂ ਤੇਵਤੀਆ ‘ਤੇ ਜਾਨਲੇਵਾ ਹਮਲਾ, ਹਾਲਤ ਗੰਭੀਰ

ਲੁਧਿਆਣਾ ਕੋਰਟ ਕੰਪਲੈਕਸ ਚ ਗੋਲੀਆਂ ਲੱਗਣ ਨਾਲ ਦੋ ਜਖ਼ਮੀ

ਗਾਜੀਆਬਾਦ। ਦਿੱਲੀ ਕੋਲ ਗਾਜੀਆਬਾਦ ਦੇ ਮੁਰਾਦਨਗਰ ‘ਚ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਕਰੀਬੀ ਅਤੇ ਯੂਪੀ ਭਾਜਪਾ ਆਗੂ ਬ੍ਰਿਜਪਾਲ ਤੇਵਤੀਆ ‘ਤੇ ਬੀਤੀ ਸ਼ਾਮ ਏਕੇ-47 ਰਾਈਫਲ ਨਾਲ ਅਣਪਛਾਤੇ ਬੰਦੂਕਧਾਰੀਆਂ ਨੇ ਹਮਲਾਵਰ ਦਿੱਤਾ, ਜਿਸ ‘ਚ ਤੇਵਤਲੀਆ ਸਮੇਤ 6 ਵਿਅਕਤੀ ਗੰਭੀਰ ਜ਼ਖਮੀ ਹੋ ਗਏ।
ਜਾਣਕਾਰੀ ਅਨੁਸਾਰ ਗਾਜੀਆਬਾਦ ਦੇ ਮੁਰਾਦਨਗਰ ਥਾਣਾ ਖੇਤਰ ਦੇ ਰਾਵਲੀ ਮਾਰਗ ‘ਤੇ ਕੁਝ ਅਣਪਛਾਤਿਆਂ ਨੇ ਭਾਜਪਾ ਆਗੂ ਬ੍ਰਿਜਪਾਲ ਤੇਵਤੀਆ ‘ਤੇ ਅਨ੍ਹੇਵਾਹ 100 ਗੋਲ਼ੀਆਂ ਚਲਾਈ।
ਹਾਲਾਂਕਿ ਭਾਜਪਾ ਨੇਤਾ ਬ੍ਰਿਜਪਾਲ ਤੇਵਤੀਆ ਬਚ ਗਏ ਤੇ ਹਾਲੇ ਨੋਇਡਾ ਦੇ ਇੱਕ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ ਪਰ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।