ਅਗਸਤਾ ਵੇਸਟਲੈਂਡ ਮਾਮਲਾ: ਏਅਰ ਮਾਰਸ਼ਲ ਗੁਜਰਾਲ ਦੀ ਜਮਾਨਤ ਮਨਜ਼ੂਰ

Agustawestland Case, Air Marshal, Jaspal Singh Gujral, Bail, CBI

ਏਜੰਸੀ
ਨਵੀਂ ਦਿੱਲੀ, 20 ਦਸੰਬਰ।

ਅਗਸਤਾ ਵੇਸਟਲੈਂਡ ਮਾਮਲੇ ਵਿੱਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸਾਬਕਾ ਏਅਰ ਮਾਰਸ਼ਲ ਜਸਪਾਲ ਸਿੰਘ ਗੁਜਰਾਲ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰਦਿਆਂ ਉਸ ਨੂੰ ਜ਼ਮਾਨਤ ਦੇ ਦਿੱਤੀ ਹੈ।

ਸੀਬੀਆਈ ਦੇ ਵਿਸ਼ੇਸ਼ ਜੱਜ ਜਸਟਿਸ ਅਰਵਿੰਦ ਕੁਮਾਰ ਨੇ ਦੋਵੇਂ ਧਿਰਾਂ ਦੀਆਂ ਦਲੀਲਾਂ ਸੁਣਨ ਪਿੱਛੋਂ ਗੁਜਰਾਲ ਦੀ ਜ਼ਮਾਨ ਨੂੰ ਮਨਜ਼ੂਰੀ ਦਿੱਤੀ। ਇਹ ਮਨਜ਼ੂਰੀ ਉਸ ਨੂੰ ਦੋ ਲੱਖ ਰੁਪਏ ਦੇ ਜ਼ਮਾਨਤੀ ਮੁਚੱਲਕਾ ਭਰਨ ਦੀ ਸ਼ਰਤ ‘ਤੇ ਦਿੱਤੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।