NZ ਨੇ ਮੁੰਬਈ ਟੈਸਟ 'ਚ ਵੀ ਭਾਰਤ ਨੂੰ ਹਰਾਇਆ

ਸੀਰੀਜ਼ 'ਤੇ ਨਿਊਜੀਲੈਂਡ ਨੇ 3-0 ਨਾਲ ਕੀਤਾ ਕਬਜ਼ਾ

ਮੁੰਬਈ ਦੇ ਵਾਨਖੇੜੇ 'ਚ ਖੇਡਿਆ ਗਿਆ ਸੀ ਮੁਕਾਬਲਾ

ਭਾਰਤ ਵੱਲੋਂ ਰਿਸ਼ਭ ਪੰਤ ਨੇ ਦੋਵੇਂ ਪਾਰੀਆਂ 'ਚ ਅਰਧਸੈਂਕੜੇ ਜੜੇ।

ਦੂਜੀ ਪਾਰੀ 'ਚ 147 ਦੌੜਾਂ ਵੀ ਨਹੀਂ ਬਣਾ ਸਕੀ ਭਾਰਤੀ ਟੀਮ

24 ਸਾਲਾਂ ਬਾਅਦ ਭਾਰਤ 'ਤੇ ਕਿਸੇ ਟੀਮ ਨੇ ਕੀਤਾ ਕਲੀਨ ਸਵੀਪ

ਏਜ਼ਾਜ ਪਟੇਲ ਨੇ ਮੈਚ 'ਚ ਹਾਸਲ ਕੀਤੀਆਂ 11 ਵਿਕਟਾਂ

ਰੋਹਿਤ-ਵਿਰਾਟ ਤਿੰਨੇ ਟੈਸਟ ਮੈਚਾਂ 'ਚ ਫਲਾਪ