ਦੀਵਾਲੀ 'ਤੇ ਵੀ ਅਭਿਆਸ ਕਰੇਗੀ ਭਾਰਤੀ ਟੀਮ
ਹਾਰ ਤੋਂ ਬਾਅਦ ਟੀਮ ਮੈਨੇਜਮੈਂਟ ਦਾ ਵੱਡਾ ਫੈਸਲਾ
ਨਿਊਜੀਲੈਂਡ ਖਿਲਾਫ਼ ਮੁੰਬਈ 'ਚ ਤੀਜਾ ਟੈਸਟ 1 ਨਵੰਬਰ ਤੋਂ ਹੋਵੇਗਾ ਸ਼ੁਰੂ
ਦੀਵਾਲੀ 'ਤੇ ਵੀ ਆਰਾਮ ਨਹੀਂ ਕਰਨਗੇ ਖਿਡਾਰੀ
ਮੁੰਬਈ ਟੈਸਟ ਤੋਂ ਪਹਿਲਾਂ ਭਾਰਤੀ ਟੀਮ 2 ਟ੍ਰੇਨਿੰਗ ਸੈਸ਼ਨ ਕਰੇਗੀ
ਸਾਰੇ ਖਿਡਾਰੀਆਂ ਨੂੰ ਟ੍ਰੇਨਿੰਗ ਸੈਸ਼ਨ 'ਚ ਪਹੁੰਚਣਾ ਜ਼ਰੂਰੀ
WTC ਫਾਈਨਲ ਲਈ ਮੁੰਬਈ ਟੈਸਟ ਜਿੱਤਣਾ ਜ਼ਰੂਰੀ
ਨਿਊਜੀਲੈਂਡ ਸੀਰੀਜ਼ 'ਚ 2-0 ਨਾਲ ਅੱਗੇ
ਘਰ 'ਚ 18 ਲਗਾਤਾਰ ਟੈਸਟ ਸੀਰੀਜ਼ ਜਿੱਤਣ ਤੋਂ ਬਾਅਦ 12 ਸਾਲਾਂ ਬਾਅਦ ਘਰ 'ਚ ਸੀਰੀਜ਼ ਹਾਰਿਆ ਭਾਰਤ