ਭਾਰਤੀ ਟੀਮ 46 ਦੌੜਾਂ    'ਤੇ ਆਲਆਊਟ

ਮੈਟਰ ਹੈਨਰੀ ਨੇ ਲਈਆਂ 5 ਵਿਕਟਾਂ

ਘਰੇਲੂ ਮੈਦਾਨ 'ਤੇ ਭਾਰਤੀ ਟੀਮ ਦਾ ਸਭ ਤੋਂ ਛੋਟਾ ਸਕੋਰ

ਟੀਮ 1987 'ਚ 75 ਦੌੜਾਂ 'ਤੇ ਆਲਆਊਟ ਹੋਈ ਸੀ

ਰਿਸ਼ਭ ਪੰਤ ਨੇ ਸਭ ਤੋਂ ਜਿਆਦਾ 20 ਦੌੜਾਂ ਬਣਾਈਆਂ

ਯਸ਼ਸਵੀ ਜਾਇਸਵਾਲ ਨੇ 13 ਦੌੜਾਂ ਬਣਾਈਆਂ

ਕੋਹਲੀ, ਸਰਫਰਾਜ਼, ਰਾਹੁਲ, ਜਡੇਜ਼ਾ ਤੇ ਅਸ਼ਵਿਨ 0 'ਤੇ ਆਊਟ

ਮੈਚ ਦੇ ਪਹਿਲੇ ਦਿਨ ਦੀ ਖੇਡ ਰਹੀ ਸੀ ਰੱਦ