ਕਾਨਪੁਰ ਟੈਸਟ 'ਚ ਕਈ ਰਿਕਾਰਡ ਬਣਾ ਸਕਦਾ ਹੈ ਭਾਰਤ

ਟੈਸਟ ਦੀ ਚੌਥੀ ਸਭ ਤੋਂ ਕਾਮਯਾਬ ਟੀਮ ਬਣਨ ਦਾ ਮੌਕਾ

ਪਾਕਿਸਤਾਨ ਨੂੰ ਪਿੱਛੇ ਛੱਡਣ ਦਾ ਵਧੀਆ ਮੌਕਾ

ਵਿਰਾਟ ਕੋਹਲੀ 9000 ਟੈਸਟ ਦੌੜਾਂ ਦੇ ਕਰੀਬ

ਬ੍ਰੈਡਮੈਨ ਨੂੰ ਪਿੱਛੇ ਛੱਡ ਸਕਦੇ ਹਨ ਵਿਰਾਟ ਕੋਹਲੀ

27 ਹਜ਼ਾਰ ਕੌਮਾਂਤਰੀ ਦੌੜਾਂ ਦੇ ਕਰੀਬ ਵਿਰਾਟ ਕੋਹਲੀ

ਰਾਹੁਲ ਦ੍ਰਾਵਿੜ ਤੋਂ ਅੱਗੇ ਨਿੱਕਲ ਸਕਦੇ ਹਨ ਕਪਤਾਨ ਰੋਹਿਤ ਸ਼ਰਮਾ

ਲਾਇਨ ਨੂੰ ਪਛਾਣ ਸਕਦੇ ਹਨ ਆਰ ਅਸ਼ਵਿਨ

300 ਟੈਸਟ ਵਿਕਟਾਂ ਲੈਣ ਦੇ ਕਰੀਬ ਰਵਿੰਦਰ ਜਡੇਜ਼ਾ

3000 ਟੈਸਟ ਦੌੜਾਂ ਦੇ ਕਰੀਬ ਕੇਐਲ ਰਾਹੁਲ