ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਤੇਂਦੁਲਕਰ ਨੇ ਕੀਤਾ ਡੈਬਿਊ, ਦੋ ਓਵਰ ਸੁੱਟੇ
Image Credit - Google
ਅਰਜੁਨ ਤੇਂਦੁਲਕਰ ਨੇ 2 ਓਵਰਾਂ ‘ਚ 18 ਦੌੜਾਂ ਦਿੱਤੀਆਂ
Image Credit - Google
ਆਈਪੀਐਲ 2023 ’ਚ ਅੱਜ ਦਾ ਮੁਕਾਬਲਾ ਮੁੰਬਈ ਇੰਡੀਅਨਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਵਾਨਖੇੜੇ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ।
Image Credit - Google
ਸੁਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਤੇਂਦੁਲਕਰ 24 ਨੰਬਰ ਦੀ ਜਰਸੀ ਪਾ ਕੇ ਮੈਦਾਨ ’ਚ ਉਤਰੇ ਹਨ।
Image Credit - Google
ਸਚਿਨ ਤੇਂਦੁਲਕਰ ਦਾ ਜਨਮ ਦਿਨ 24 ਅਪ੍ਰੈਲ ਨੂੰ ਹੈ। ਇਸ ਕਰਕੇ ਅਰਜੁਨ ਨੇ ਆਪਣਾ ਜਰਸੀ ਨੰਬਰ ਆਪਣੇ ਪਿਤਾ ਨੂੰ ਸਮਰਪਿਤ ਕੀਤਾ ਹੈ।
Image Credit - Google
ਅਰਜੁਨ ਤੇਂਦੁਲਕਰ ਨੂੰ ਡੈਬਿਊ ਕੈਪ ਰੋਹਿਤ ਸ਼ਰਮਾ ਨੇ ਦਿੱਤੀ। ਡੈਬਿਊ ਕੈਪ ਦੇ ਕੇ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਅਰਜੁਨ ਤੇਂਦੁਲਕਰ ਦਾ ਸਵਾਗਤ ਕੀਤਾ।
Image Credit - Google
ਪੂਰੀ ਖ਼ਬਰ ਦੇਖਣ ਲਈ ਕਲਿੱਕ ਕਰੋ
Sachkahoon Punjabi
Image Credit - Google
Learn more