ਜੈਪੁਰ : 500 ਗਾਵਾਂ ਦੀ ਮੌਤ ‘ਤੇ ਹਾਈਕੋਰਟ ਵੱਲੋਂ ਸਰਕਾਰ ਤੋਂ ਜਵਾਬ ਤਲਬ

????????????????????????????????????

ਜੈਪੁਰ। ਰਾਜਸਥਾਨ ਦੀ ਰਾਜਧਾਨੀ ਜੈਪੁਰ ‘ਚ ਹਿਗੋਨੀਆ ਗਊਸ਼ਾਲਾ ‘ਚ 2 ਹਫ਼ਤਿਆਂ ‘ਚ 500 ਗਾਂਵਾਂ ਦੀ ਮੌਤ ਦੇ ਮਾਮਲੇ ‘ਚ ਵੀਰਵਾਰ ਨੂੰ ਹਾਈਕੋਰਟ ਨੇ ਡੂੰਘੀ ਚਿੰਤਾ ਪ੍ਰਗਟਾਈ ਤੇ ਇਸ ਮਾਮਲੇ ‘ਚ ਸਰਕਾਰ ਤੋਂ  ਰਿਪੋਰਟ ਤਲਬ ਕੀਤੀ। ਜਸਟਿਸ ਮਹੇਸ਼ ਚੰਦਰ ਸ਼ਰਮਾ ਦੀ ਅਦਾਲਤ ਨੇ ਕਿਹਾ ਕਿ ਆਖ਼ਰ ਦੋ ਹਫ਼ਤਿਆਂ ‘ਚ ਕਿਵੇਂ 500 ਗਾਵਾਂ ਦੀ ਮੌਤ ਹੋ ਗਈ ? ਜਿੰਮੇਵਾਰ ਅਧਿਕਾਰੀਆਂ ਖਿਲਾਫ਼ ਕੀ ਕਾਰਵਾਈ ਹੋ ਰਹੀ ਹੈ ?