2000 ਸੀਸੀ ਤੋਂ ਉੱਪਰ ਦੇ ਵਾਹਨਾਂ ਦੀ ਰਜਿਸਟ੍ਰੇਸ਼ਨ ‘ਤੇ ਲੱਗੀ ਰੋਕ ਹਟੀ

ਨਵਂ ਦਿੱਲੀ। ਸੁਪਰੀਮ ਕੋਰਟ ਨੇ ਰਾਜਧਾਨੀ ਦਿੱਲੀ ‘ਚ 2000 ਸੀਸੀ ਜਾਂ ਇਸ ਤੋਂ ਉੱਪਰ ਦੇ ਡੀਜ਼ਲ ਵਾਹਨਾ ਦੀ ਰਜਿਸਟ੍ਰੇਸ਼ਨ ‘ਤੇ ਲੱਗੀ ਰੋਕ ਅੱਜ ਹਟਾ ਦਿੱਤੀ।
ਉੱਚ ਅਦਾਲਤ ਨੇ ਹਾਲਾਂਕਿ ਇਸ ਲਈ ਵਾਹਨ ਦੀ ਐਕਸ ਸ਼ੋਅ ਰੂਮ ਕੀਮਤ ਦਾ ਇੱਕ ਫੀਸਦੀ ਵਾਤਾਵਰਨ ਕਰ ਦੇ ਰੂਪ ‘ਚ ਜਗ੍ਹਾ ਕਰਾਉਣ ਦਾ ਨਿਰਦੇਸ਼ ਦਿੱਤਾ ਹੈ।