ਸੋਨਾ 170 ਰੁਪਏ, ਚਾਂਦੀ 900 ਰੁਪਏ ਟੁੱਟੀ

ਨਵੀਂ ਦਿੱਲੀ। ਵਿਦੇਸ਼ੀ ਬਾਜ਼ਾਰ ‘ਚ ਹਫ਼ਤੇ ਦੇ ਆਖ਼ਰ ‘ਤੇ ਦੋਵੇਂ ਕੀਮਤੀ ਧਾਤੂਆ ‘ਚ ਆਈ ਵੱਡੀ ਗਿਰਾਵਟ ਦੇ ਕਾਰਨ ਅੱਜ ਦਿੱਲੀ ਸਰਾਫ਼ਾ ਬਾਜਾਰ ‘ਚਸੋਨਾ 170 ਰੁਪਏ ਟੁੱਟ ਕੇ ਇੱਕ ਹਫ਼ਤੇ ਤੋਂ ਵੱਧ ਦੇ ਹੇਠਲੇ ਪੱਧਰ 30,930 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਆ ਗਿਆ। ਚਾਂਦੀ 900 ਰੁਪਏ ਟੁੱਟ ਕੇ ਡੇਖ ਹਫ਼ਤਿਆਂ ਦੇ ਹੇਠਲੇ ਪੱਧਰ ‘ਤੇ 46,300 ਰੁਪਏ ਪ੍ਰਤੀ ਕਿਲੋਗਾ੍ਰਮ ਬੋਲੀ ਗÂਂ।