ਪਾਕਿਸਤਾਨ ‘ਚ ਹਸਪਤਾਲ ‘ਚ ਧਮਾਕਾ, 45 ਮਰੇ

ਕਵੇਟਾ। ਪਾਕਿਸਤਾਨ ਦੇ ਹਿੰਸਾ ਗ੍ਰਸਤ ਬਲੂਚਿਸਤਾਨ ਪ੍ਰਾਂਤ ਦੀ ਰਾਜਧਾਨੀ ਕਵੇਟਾ ਦੇ ਇੱਕ ਹਸਪਤਾਲ ‘ਚ ਅੱਜ ਹੋਏ ਬੰਬ ਧਮਾਕੇ ‘ਚ 10 ਵਿਅਕਤੀਆਂ ਦੀ ਮੌਤ ਹੋਗਈ ਅਤੇ ਤੀਹ ਹੋਰ ਜ਼ਖ਼ਮੀ ਹੋ ਗਏ।
ਬਲੂਚਿਸਤਾਨ ਦੇ ਗ੍ਰਹਿ ਮੰਤਰੀ ਬੁਗਤੀ ਨੇ ਦੱਸਿਆ ਕਿ ਧਮਾਕੇ ‘ਚ 10ਵਿਅਕਤੀਆਂ ਦੀ ਮੌਤ ਹੋ ਗਈ ਅਤੇ ਤੀਹ ਹੋਰ ਜ਼ਖਮੀ ਹੋ ਗÂ ਜਦੋਂ ਕਿ ਜੀਓ ਟੈਲੀਵਿਜ਼ਨ ਚੈਨਲ ਅਨੁਸਾਰ ਧਮਾਕੇ ‘ਚ 15 ਲੋਕ ਮਾਰੇ ਗਏ ਅਤੇ 20 ਹੋਰ ਜ਼ਖਮੀ ਹ ਗਏ।