ਖ਼ੁਰਾਕੀ ਤੇਲ, ਛੋਲੇ, ਖੰਡ, ਕਣਕ ਮਜ਼ਬੂਤ, ਦਾਲ ਨਰਮ

ਨਵੀਂ ਦਿੱਲੀ। ਵਿਦੇਸ਼ੀ ਬਾਜ਼ਾਰ ‘ਚ ਤੇਜ਼ੀ ਦਰਮਿਆਨ ਸਥਾਨਕ ਪੱਧਰ ‘ਤੇ ਮੰਗ ਆਉਣ ਨਾਲ ਅੱਜ ਦਿੱਲੀ ਥੋਕ ਜਿਣਸ ਬਾਜ਼ਾਰ ‘ਚ ਜ਼ਿਆਦਾਤਰ ਖ਼ੁਰਾਕੀ ਤੇਲਾਂ ‘ਚ ਮਜ਼ਬੂਤੀ ਰਹੀ। ਨਾਲ ਹੀ ਛੋਲੇ, ਖੰਡ ਤੇ ਕਣਕ ਦੀਆਂ ਕੀਮਤਾਂ ਵੀ ਚੜ੍ਹੀਆਂ ਜਦੋਂ ਕਿ ਦਾਲ ਦੀਆਂ ਕੀਮਤਾਂ ‘ਚ ਗਿਰਾਵਟ ਵੇਖੀ ਗਈ।