ਸ੍ਰੀਨਗਰ ਦੋ ਰੋਜ਼ਾ ਦੌਰੇ ‘ਤੇ ਪੁੱਜੇ ਰਾਜਨਾਥ

ਸ੍ਰੀਨਗਰ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਕਸ਼ਮੀਰ ਦੇ ਦੋ ਰੋਜ਼ਾ ਦੌਰ ‘ਤੇ ਅੱਜ ਇੱਥੇ ਪੁੱਜੇ। ਉਹ ਇੱਥੇ ਸਿਆਸੀ ਪਾਰਟੀਆਂ ਤੇ ਸਮਾਜ ਦੇ ਵੱਖ-ਵੱਖ ਵਰਗਰਾਂ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਕਰਨਗੇ।
ਸ੍ਰੀ ਸਿੰਘ ਨੇ ਕਸ਼ਮੀਰੀਅਤ, ਇਨਸਾਨੀਅਤ ਤੇ ਜਮਹੂਰੀਅਤ ‘ਚ ਵਿਸ਼ਵਾਰ ਕਰਨ ਵਾਲਿਆਂ ਨੂੰ ਗੱਲਬਾਤ ਕਰਨ ਲਈ ਸੱਦਾ ਦਿੱਤਾ ਹੈ।