ਸਾਰਣ ‘ਚ ਹੜ੍ਹ ਨਾਲ ਰੇਲ ਤੇ ਸੜਕੀ ਆਵਾਜਾਈ ਠੱਪ, ਕਈ ਪਿੰਡਾਂ ‘ਚ ਵੜਿਆ ਪਾਣੀ

ਛਪਰਾ। ਬਿਹਾਰ ‘ਚ ਸਰਯੁਗ ਨਦੀ ‘ਚ ਆਏ ਉਫ਼ਾਨ ਦੇ ਕਾਰਨ ਸਾਰਣ ਜ਼ਿਲ੍ਹੇ ‘ਚ ਰੇਲ ਤੇ ਸੜਕ ਆਵਾਜਾਈ ਠੱਪ ਹੋ ਗÂ ਉਥੇ ਕਈ ਪਿੰਡਾਂ ‘ਚ ਪਾਣੀ ਵੜਨ ਨਾਲ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤ ੇਭੇਜਣ ਦਾ ਕੰਮ ਜੰਗੀ ਪੱਧਰ ‘ਤੇ ਚਲਾਇਆ ਜਾ ਰਿਹਾ ਹੈ।
ਜ਼ਿਲ੍ਹਾ ਅਧਿਕਾਰੀ ਦੀਪਕ ਆਨੰਦ ਨੇ ਅੱਜ ਇੱਥੇ ਦੱਸਿਆ ਕਿ ਸਰਯੁਗ ਨਦੀ ‘ਚ ਲਗਾਤਾਰ ਵਧ ਰਹੇ ਪਾਣੀ ਦੇ ਪੱਧਰ ਦੇ ਕਾਰਨ ਜ਼ਿਲ੍ਹੇ ਦੇ ਰਿਵਿਲਜੰਗ ਥਾਣੇ ਖੇਤਰ ਦੇ ਮੁਕਰੇਰਾ ਤੇ ਇਨਈ ਪਿੰਡਾਂ ਦਰਮਿਆਨ ਰੇਲ ਪਟੜੀ ‘ਤੇ ਪਾਣੀ ਦਆ ਜਾਣ ਕਾਰਨ ਪੂਰਬਉੱਤਰ ਰੇਲਵੇ ਦੇ ਛਪਰਾ-ਵਾਰਾਣਸੀ ਰੇਲ ਬਲਾਕ ‘ਤੇ ਇਤਿਹਾਸਨਮ ਵਜੋਂ ਕੱਲ੍ਹ ਰਾਤ ਰੇਲ ਗੱਡੀਆਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ।