ਵਿਆਜ਼ ਦਰਾਂ ਸਥਿਰ ਰਹਿਣ ਨਾਲ ਡਿੱਗਿਆ ਬਾਜਾਰ

ਮੁੰਬਈ। ਰਿਜ਼ਰਵ ਬੈਂਕ ਦੇ ਵਿਆਜ ਦਰਾਂ ਨੂੰ ਜਿਉਂ ਦਾ ਤਿਉਂ ਰੱਖਣ ਤੋਂ ਨਿਰਾਸ਼ ਨਿਵੇਸ਼ਕਾਂ ਦੀ ਚੌਤਰਫ਼ਾ ਖ਼ਰੀਦ ਕਾਰਨ ਅੱਜ ਸ਼ੇਅਰ ਬਾਜ਼ਾਰ ਦੀ ਪਿਛਲੇ ਤਿੰਨ ਦਿਨਾਂ ਦੀ ਤੇਜੀ ਰੁਕ ਗਈ। ਜਿਸ ਕਾਰਨ ਨਿਵੇਸ਼ਕਾਂ ‘ਚ ਭਾਰੀ ਨਿਰਾਸ਼ਾ ਹੈ।