ਰੂਹਾਨੀ ਸਤਿਸੰਗ ਅੱਜ, ਤਿਆਰੀਆਂ ਮੁਕੰਮਲ

ਧਰਮਸ਼ਾਲਾ (ਹਿਮਾਚਲ ਪ੍ਰਦੇਸ਼) : ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅੱਜ ਪੁਲਿਸ ਗਰਾਊਂਡ ਧਰਮਸ਼ਾਲਾ ‘ਚ ਰੂਹਾਨੀ ਸਤਿਸੰਗ ਫ਼ਰਮਾਉਣਗੇ ਇਸ ਖੁਸ਼ੀ ‘ਚ ਸਥਾਨਕ ਸਾਧ-ਸੰਗਤ ਨੇ ਸਤਿਸੰਗ ਸਥਾਨ ਨੂੰ ਫੁੱਲਾਂ, ਝੰਡੀਆਂ ਤੇ ਸਵਾਗਤੀ ਬੈਨਰਾਂ ਨਾਲ ਸਜਾਇਆ ਹੈ   ਤਸਵੀਰ : ਅਨਿਲ ਚਾਵਲਾ ਇੰਸਾਂ