ਰੁਪੱਈਆ 20 ਮਹੀਨੀਆਂ ਦੇ ਉੱਚ ਪੱਧਰ ‘ਤੇ

Rupee

ਮੁੰਬਈ। ਬੈਂਕਾਂ ਤੇ ਨਿਰਯਾਤਕਾਂ ਦੀ ਡਾਲਰ ਖ਼ਰੀਦ ਤੇ ਘਰੇਲੂ ਪੂੰਜੀ ਬਾਜ਼ਾਰ ‘ਚ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਦੇ ਪੈਸਾ ਲਾਉਣ ਨਾਲ ਅੱਜ ਅੰਤਰ ਬੈਂਕਿੰਗ ਬਾਜ਼ਾਰ ‘ਚ ਰੁਪੱਈਆ 27 ਪੈਸੇ ਦੀ ਛਾਲ ਲਾ ਕੇ 20 ਮਹੀਨੀਆਂ ਦੇ ਉਚ ਪੱਧਰ 64.26 ਰੁਪਏ ਪ੍ਰਤੀ ਡਾਲਰ ‘ਤੇ ਪੁੱਜ ਗਿਆ।