ਰੀਓ ਓਲੰਪਿਕ :10 ਮੀ. ਏਅਰ ਪਿਸਟਲ ‘ਚ ਹੀਨਾ ਸਿੱਧੂ  ਬਾਹਰ

ਰੀਓ ਡੀ ਜੇਨੇਰੀਓ। ਓਲੰਪਿਕ ਦੇ ਦੂਜੇ ਦਿਨ ਵੀ ਭਾਰਤ ਦੇ ਖ਼ਰਾਬ ਪ੍ਰਦਰਸ਼ਨ ਦੌਰਾਨ ਅੱਜ ਇੱਕ ਹੋਰ ਝਟਕਾ ਲੱਗਿਆ 10 ਮੀਟਰ ਏਅਰ ਪਿਸਟਲ ‘ਚ ਹੀਨਾ ਸਿੱਧੂ ਵੀ ਕੁਆਲੀਫਾਈ ਨਹੀਂ ਕਰ ਸਕੀ। ਉਹ 14ਵੇਂ ਸਥਾਨ ‘ਤੇ ਰਹੀ। ਹੁਣ ਸਾਰਿਆਂ ਦੀਆਂ ਨਜ਼ਰਾਂ ਮਾਨਵਜੀਤ ਸੰਧੂ ‘ਤੇ ਲੱਗੀਆਂ ਹੋਈਆਂ ਹਨ।