ਰਾਸ਼ਟਰਪਤੀ ਚੋਣਾਂ : ਕੋਵਿੰਦ ਦੀ ਹਮਾਇਤ ‘ਚ ਜਦਯੂ!

ਏਜੰਸੀ ਪਟਨਾ, 
ਜਦਯੂ ਵਿਧਾਇਕ ਰਤਨੇਸ਼ ਸਦਾ ਨੇ ਰਾਸ਼ਟਰਪਤੀ ਚੋਣਾਂ ‘ਚ ਬਿਹਾਰ ਦੇ ਰਾਜਪਾਲ ਰਹੇ ਰਾਜਨਾਥ ਕੋਵਿੰਦ ਦੀ ਹਮਾਇਤ ਦੇ ਸੰਕੇਤ ਦਿੱਤੇ ਹਨ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਜਦਯੂ ਵਿਧਾਇਕਾਂ ਤੇ ਮੰਤਰੀਆਂ ਦੀ ਸਲਾਹ ਜਾਨਣ ਲਈ ਨਿਤਿਸ਼ ਕੁਮਾਰ ਦੀ ਰਿਹਾਇਸ਼ ‘ਤੇ ਅੱਜ ਮੀਟਿੰਗ ਹੋਈ