ਮੁੱਖ ਮੰਤਰੀ ਮਨੋਹਰ ਲਾਲ 15 ਅਗਸਤ ‘ਤੇ ਸਰਸਾ ‘ਚ ਲਹਿਰਾਉਣਗੇ ਤਿਰੰਗਾ

ਚੰਡੀਗੜ੍ਹ। ਹਰਿਆਣਾ ‘ਚ ਆਜ਼ਾਦੀ ਦਿਹਾੜੇ 15 ਅਗਸਤ ਨੂੰ ਧੂਮਧਾਮ ਨਾਲ ਮਨਾਉਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਰਾਜਪਾਲ ਪ੍ਰੋਧ ਕਪਤਾਨ ਸਿੰਘ ਸੋਲੰਕੀ ਚੰਡੀਗੜ੍ਹ ‘ਚ ਜਦੋਂ ਕਿ ਮੁੱਖ ਮੰਤਰੀ  ਮਨੋਹਰ ਲਾਲ ਖੱਟਰ ਸਰਸਾ ‘ਚ ਕੌਮੀ ਝੰਡਾ ਲਹਿਰਾਉਣਗੇ।
ਪੰਜਾਬ ਰਾਜ ਭਵਨ ‘ਚ ਇਸੇ ਦਿਨ ਸ਼ਾਮ ਐਟ ਹੋਮ ਦਾ ਆਯੋਜਨ ਵੀ ਕੀਤਾ ਜਾਵਾਗੇ।