ਮੁੱਖ ਮੰਤਰੀ ਨੂੰ ਸਲਾਮੀ ਦੇਵੇਗੀ ਰਾਜਸਥਾਨ ਪੁਲਿਸ

ਸਰਸਾ। ਆਜ਼ਾਦੀ ਦਿਹਾੜੇ 15 ਅਗਸਤ ‘ਤੇ ਮੁੱਖ ਮੰਤਰੀ ਦੇ ਸਾਹਮਣੇ ਜ਼ਿਲ੍ਹਾ ਪੁਲਿਸ ਵੱਖਰੇ ਰੰਗ ‘ਚ ਹੀ ਨਜ਼ਰ ਆਵੇਗੀ। ਪੁਲਿਸ ਵੱਲੋਂ ਇਸ ਵਾਰ ਵਿਸ਼ੇਸ਼ ਤਿਆਰੀਆਂ ਕੀਤੀਆਂ ਜਾਰ ਹੀਆਂ ਹਨ। ਸਲਾਮੀ ਦੇਣ ਲਈ ਜ਼ਿਲ੍ਹਾ ਪੁਲਿਸ ਦੇ ਨਾਲ-ਨਾਲ ਇਸ ਵਾਰ ਰਾਜਸਥਾਨ ਦੀ ਮਹਿਲਾ ਪੁਲਿਸ ਦੀ ਟੁਕੜੀ ਵੀ ਮਧੂਬਨ ਤੋਂ ਪਰੇਡ ‘ਚ ਹਿੱਸਾ ਲੈਣ ਲਈ ਰਾਜਸਥਾਨ ਦੇ ਅਜਮੇਰ ਜ਼ਿਲ੍ਹੇ ‘ਚ ਜਾਵੇਗੀ। ਜ਼ਿਕਰਯੋਗ ਹੈ ਕਿ 15 ਅਗਸਤ ਨੂੰ ਸਰਸਾ ‘ਚ ਝੰਡਾ ਲਹਿਰਾਉਣ ਲਈ ਇਸ ਵਾਰ ਮੁੱਖ ਮੰਤਰੀ ਮਨੋਹਰ ਲਾਲ ਆ ਰਹੇ ਹਨ।